Patiala ਦਾ ਇਹ ਪਿੰਡ ਉਲਟਪੁਰ, ਸਾਰੇ ਪੰਜਾਬ ਨਾਲੋਂ ਹੈ ਉਲਟ

Continues below advertisement

ਪਟਿਆਲਾ ਦਾ ਉਲਟਪੁਰ ਪਿੰਡ ਪੰਜਾਬ ਦਾ ਇਕਲੌਤਾ ਪਿੰਡ ਐ , ਜਿੱਥੇ ਅਜ ਤਕ ਸਰਪੰਚੀ ਦੀ ਚੋਣ ਨਹੀ ਹੋਈ .. 02 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਸਰਪੰਚ ਦੀ ਚੋਣ ਇਸ ਪਿੰਡ ਵਿਚ ਨਹੀਂ ਹੋਈ ਐ....ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਵਸਿਆ ਇਹ ਪਿੰਡ ਸ਼ਾਂਤੀ ਦਾ ਪ੍ਰਤੀਕ ਹੈ,,, ਪੰਜਾਬ ਦੀ ਜੇਕਰ ਗਲ ਕਰੀਏ ਤਾ ਪੰਚਾਇਤੀ ਚੋਣਾਂ ਨੂੰ ਲੈ ਕੇ ਵਖ ਵਖ ਥਾਵਾਂ ਤੋਂ ਹਿੰਸਾ ਦਿਆ ਖਬਰਾ ਆ ਰਹੀਆਂ ਹਨ ਅਜਿਹੇ ਵਿਚ ਉਲਟਪੁਰ ਪਿੰਡ ਦੇ ਲੋਕਾਂ ਵਲੋ ਇਕ ਚੰਗੀ ਉਦਾਹਰਨ ਪੇਸ਼ ਕੀਤੀ ਗਈ ਹੈ .. ਪਿੰਡ ਨਿਵਾਸੀਆਂ ਨੇ ਇਸ ਵਾਰ ਵੀ ਸਰਬਸੰਮਤੀ ਨਾਲ ਸਿਮਰਪ੍ਰੀਤ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਐ। ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਪਿੰਡ ਨੂੰ ਪੰਜਾਬ ਦਾ ਰੋਲ ਮਾਡਲ ਪਿੰਡ ਬਣਾਇਆ ਜਾਵੇ

Continues below advertisement

JOIN US ON

Telegram