ਦਰਦਨਾਕ - ਸਕੂਲ ਵੈਨ ਤੋਂ ਉਤਰਦੇ ਸਮੇਂ 5 ਸਾਲਾ ਬੱਚੇ ਨਾਲ ਹਾਦਸਾ,ਬੱਚੇ ਦੀ ਸਕੂਲੀ ਬੱਸ ਹੇਠਾਂ ਆਉਣ ਕਾਰਨ ਮੌਤ

Continues below advertisement

ਦਰਦਨਾਕ - ਸਕੂਲ ਵੈਨ ਤੋਂ ਉਤਰਦੇ ਸਮੇਂ 5 ਸਾਲਾ ਬੱਚੇ ਨਾਲ ਹਾਦਸਾ,ਬੱਚੇ ਦੀ ਸਕੂਲੀ ਬੱਸ ਹੇਠਾਂ ਆਉਣ ਕਾਰਨ ਮੌਤ
ਪਰਿਵਾਰ ਨੂੰ ਲੱਗਿਆ ਵੱਡਾ ਸਦਮਾ

#Batala #sadnews #childdeath #abplive

ਦੁਖਦਾਇਕ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਬਟਾਲਾ ਤੋਂ 
ਜਿੱਥੇ ਪੰਜ ਸਾਲ ਦੇ ਬੱਚੇ ਨੂੰ ਉਸੇ ਦੇ ਹੀ ਸਕੂਲ ਦੀ ਵੈਨ ਨੇ ਦਰੜ ਦਿੱਤਾ 
ਹਾਦਸਾ ਉਸ ਸਮੇਂ ਵਾਪਰਿਆ ਜਦ ਬੱਚਾ van ਤੋਂ ਉਤਰ ਰਿਹਾ ਸੀ 
ਕਿਹਾ ਜਾ ਰਿਹਾ ਹੈ ਕਿ ਬੱਚੇ ਦੇ ਉਤਰਨ ਤੋਂ ਪਹਿਲਾਂ ਹੀ ਡਰਾਈਵਰ ਨੇ ਵੈਨ ਚਲਾ ਲਈ 
ਜਿਸ ਕਾਰਨ ਬੱਚਾ ਡਿੱਗ ਗਿਆ ਤੇ ਵੈਨ ਨੇ ਉਸਨੂੰ ਕੁਚਲ ਦਿੱਤਾ 
ਹਾਦਸੇ ਚ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ |
ਮ੍ਰਿਤਕ ਬੱਚਾ ਹਰਕੀਰਤ ਸਿੰਘ ਮਹਿਜ 5 ਸਾਲ ਦਾ ਸੀ ਜਿਸ ਦੀ ਮੌਤ ਨਾਲ ਪਰਿਵਾਰ ਸਦਮੇ ਚ ਹੈ |


Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv 
ABP Sanjha Website: https://abpsanjha.abplive.in/ 

 
Social Media Handles:
YouTube: https://www.youtube.com/user/abpsanjha 
Facebook: https://www.facebook.com/abpsanjha/  
Twitter: https://twitter.com/abpsanjha 


Download ABP App for Apple: https://itunes.apple.com/in/app/abp-live-abp-news-abp-ananda/id811114904?mt=8  
Download ABP App for Android: https://play.google.com/store/apps/details?id=com.winit.starnews.hin&hl=en

 

Continues below advertisement

JOIN US ON

Telegram