ਧਰਨਿਆਂ 'ਚ ਖੱਜਲ-ਖੁਆਰ ਹੋਏ ਟਰੱਕ ਡਰਾਇਵਰਾਂ ਨੇ ਸਰਕਾਰ ਤੋਂ ਪੁੱਛੇ ਸਵਾਲ 'ਸਾਥੋਂ ਕੀ ਗਲਤੀ ਹੋ ਗਈ' ?
Continues below advertisement
ਜਨਤਾ ਪਰੇਸ਼ਾਨ, ਮੌਜ ‘ਚ ਸਰਕਾਰ
ਸੜਕਾਂ ‘ਤੇ ਖੱਜਲ ਖੁਆਰ ਹੋ ਰਹੇ ਮੁਲਾਜ਼ਮ ਅਤੇ ਆਮ ਲੋਕ
ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈ ਵੇ ‘ਤੇ ਮੁਲਾਜ਼ਮਾਂ ਨੇ ਲਾਇਆ ਜਾਮ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਧਰਨਾ ਪ੍ਰਦਰਸ਼ਨ
ਖੰਨਾ ‘ਚ ਸੜਕ ਵਿਚਾਲੇ ਟੈਂਟ ਲਾ ਕੇ ਲਾਇਆ ਧਰਨਾ
ਹਾਈਵੇ ‘ਤੇ ਕਈ-ਕਈ ਕਿਲੋਮੀਟਰ ਤੱਕ ਲੱਗਿਆ ਜਾਮ
ਸ਼ੁੱਕਰਵਾਰ ਰਾਤ ਤੋਂ ਪਰਿਵਾਰ ਸਣੇ ਧਰਨੇ ‘ਤੇ ਬੈਠੇ ਨੇ ਮੁਲਾਜ਼ਮ
ਮੁਜ਼ਾਹਰਾਕਾਰੀਆਂ ਨੇ ਸੜਕ ‘ਤੇ ਬਿਤਾਈ ਠੰਡੀ ਰਾਤ
ਪਰਿਵਾਰਾਂ ਸਣੇ ਸੜਕਾਂ ‘ਤੇ ਡਟੇ ਮੁਲਾਜ਼ਮ
ਹਾਈਵੇ ‘ਤੇ ਜਾਮ ਲੱਗਣ ਕਰਕੇ ਰਾਹਗੀਰਾਂ ਨੂੰ ਪਰੇਸ਼ਾਨੀ
Continues below advertisement
Tags :
Khanna National Highway Jam