Tuhada Halka Tuhada Leader - ਵਿਧਾਨ ਸਭਾ ਹਲਕਾ ਲੰਬੀ ਦੇ ਲੋਕਾਂ ਨਾਲ ਖ਼ਾਸ ਗੱਲਬਾਤ

Continues below advertisement

ਵਿਧਾਨ ਸਭਾ ਹਲਕਾ ਲੰਬੀ ਦੇ ਲੋਕਾਂ ਨਾਲ ਖ਼ਾਸ ਗੱਲਬਾਤ
ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਮੋਜੂਦਾ ਵਿਧਾਇਕ
ਪ੍ਰਕਾਸ਼ ਸਿੰਘ ਬਾਦਲ ਮੁੜ ਚੋਣ ਮੈਦਾਨ 'ਚ
ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਰਹਿ ਚੁੱਕੇ ਮੁੱਖਮੰਤਰੀ
ਗੁਰਮੀਤ ਸਿੰਘ ਖੁੱਡੀਆਂ AAP ਉਮੀਦਵਾਰ
ਕਾਂਗਰਸ ਵੱਲੋਂ ਜਗਪਾਲ ਅਬੁਲਖੁਰਾਣਾਂ ਚੋਣ ਮੈਦਾਨ 'ਚ
BJP ਤੋਂ ਰਕੇਸ਼ ਕੁਮਾਰ ਧੀਂਗੜਾ ਲੜਣਗੇ ਚੋਣ
ਹਲਕਾ ਲੰਬੀ 'ਚ ਕੁੱਲ ਵੋਟਰ 1,60,000 ਤੋਂ ਵੱਧ
ਪੁਰਸ਼ ਵੋਟਰ ਦੀ ਗਿਣਤੀ ਕਰੀਬ 86 ਹਜ਼ਾਰ
ਮਹਿਲਾ ਵੋਟਰ ਦੀ ਗਿਣਤੀ ਕਰੀਬ 74 ਹਜ਼ਾਰ
'ਲੰਬੀ 'ਚ ਵਿਕਾਸ ਕਾਰਜਾਂ ਦੀ ਲੰਬੀ ਲਿਸਟ'
'ਬਾਦਲ ਸਾਹਿਬ ਨੇ ਸੇਮ ਨਾਲਿਆਂ, ਸੜਕਾਂ ਦਾ ਕੀਤਾ ਨਿਰਮਾਣ'
'ਸੂੂਬੇ ਦੀਆਂ ਮੰਡੀਆਂ ਬਾਦਲ ਸਾਹਿਬ ਦੀ ਦੇਣ'
'ਵਿਰੋਧੀਆਂ ਨੇ ਨਸ਼ੇ ਦੇ ਮੁੱਦੇ 'ਤੇ ਘੇਰੀ SAD'
'ਘਰ-ਘਰ ਹੁੰਦੀ ਨਸ਼ੇ ਦੀ ਹੋਮ-ਡਿਲੀਵਰੀ'
'ਨੌਜਵਾਨਾਂ ਨੂੰ ਨਹੀਂ ਮਿਲ ਰਿਹਾ ਰੁਜ਼ਗਾਰ'
'ਸਾਫ਼ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਲੋਕ'
'ਖੁੱਡੀਆਂ 'ਤੇ ਲੱਗੇ ਝੂਠੇ ਪਰਚੇ ਤੇ ਕਰੱਪਸ਼ਨ ਦੇ ਇਲਜ਼ਾਮ'
ਲੋਕਾਂ ਨੇ ਕਾਂਗਰਸ ਸਰਕਾਰ 'ਤੇ ਵੀ ਚੁੱਕੇ ਸਵਾਲ

Continues below advertisement

JOIN US ON

Telegram