ਕੇਂਦਰੀ ਕੈਬਨਿਟ ਨੇ ਖੇਤੀ ਕਾਨੂੰਨ ਵਾਪਿਸ ਲੈਣ ਨੂੰ ਦਿੱਤੀ ਹਰੀ ਝੰਡੀ, ਜਾਣੋ ਕਦੋ ਹੋਣਗੇ ਰੱਦ ?

Continues below advertisement

ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈਣ ਨੂੰ ਹਰੀ ਝੰਡੀ

 ਕੇਂਦਰੀ ਕੈਬਨਿਟ ਨੇ ਕਾਨੂੰਨ ਵਾਪਿਸ ਲੈਣ ਨੂੰ ਦਿੱਤੀ ਮਨਜ਼ੂਰੀ

ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਤੇ ਰਾਜ ਸਭਾ ‘ਚ ਰੱਦ ਹੋਣਗੇ ਕਾਨੂੰਨ

ਇੱਕ ਸਾਲ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੋ ਰਿਹਾ ਪ੍ਰਦਰਸ਼ਨ 

27 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਵੇਗਾ 

ਬੈਠਕ ‘ਚ ਕਿਸਾਨ ਤਿਆਰ ਕਰਨਗੇ ਅਗਲੀ ਰਣਨੀਤੀ-ਟਿਕੈਤ 

ਭਾਰਤ ਸਰਕਾਰ ਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 19 ਨਵੰਬਰ ਨੂੰ ਕੀਤਾ ਸੀ ਐਲਾਨ

 ਗੁਰਪੁਰਬ ਦੇ ਮੌਕੇ ‘ਤੇ   ਪ੍ਰਧਾਨ ਮੰਤਰੀ ਨੇ ਕੀਤਾ ਸੀ ਐਲਾਨ 

5 ਜੂਨ, 2020 ਨੂੰ ਖੇਤੀ ਸਬੰਧੀ ਤਿੰਨ ਔਰਡੀਨੈਂਸ ਲਿਆਂਦੇ

14 ਸਤੰਬਰ, 2020 ਨੂੰ ਲੋਕ ਸਭਾ 'ਚ ਖੇਤੀ ਬਿੱਲ ਪੇਸ਼ ਕੀਤੇ

Continues below advertisement

JOIN US ON

Telegram