Hoshiarpur Aman Hospital Vigilance Raid | ਮੁਅੱਤਲ AIG Ashish Kapoor ਦੇ ਭਰਾ ਦਾ ਹਸਪਤਾਲ,ਵਿਜੀਲੈਂਸ ਦੀ ਰੇਡ

Continues below advertisement

Hoshiarpur Aman Hospital Vigilance Raid | ਮੁਅੱਤਲ AIG Ashish Kapoor ਦੇ ਭਰਾ ਦਾ ਹਸਪਤਾਲ,ਵਿਜੀਲੈਂਸ ਦੀ ਰੇਡ

ਹੁਸ਼ਿਆਰਪੁਰ 'ਚ ਵਿਜੀਲੈਂਸ ਨੇ ਦਿੱਤੀ ਦਬਿਸ਼ ਅਮਨ ਹਸਪਤਾਲ ਚ ਵਿਜੀਲੈਂਸ ਨੇ ਕੀਤੀ ਰੇਡ ਮੁਅੱਤਲ AIG Ashish Kapoor ਦੇ ਭਰਾ ਦਾ ਹਸਪਤਾਲ ਹਸਪਤਾਲ 'ਚ ਕਾਗਜਾਂ ਤੇ ਹੋਰ ਚੀਜ਼ਾਂ ਦੀ ਕੀਤੀ ਜਾ ਰਹੀ ਤਫ਼ਤੀਸ਼ ਹੁਸ਼ਿਆਰਪੁਰ ਸਥਿਤ ਅਮਨ ਹਸਪਤਾਲ ਤੇ ਵਿਜਿਲੇੰਸ ਬਿਊਰੋ ਨੇ ਰੇਡ ਕੀਤੀ ਹੈ ਇਹ ਹਸਪਤਾਲ ਮੁਅੱਤਲ AIG Ashish Kapoor ਦੇ ਭਰਾ ਅਮਨ ਕਪੂਰ ਦਾ ਦੱਸਿਆ ਜਾ ਰਿਹਾ ਹੈ | ਸੂਤਰਾਂ ਮੁਤਾਬਕ ਵਿਜੀਲੈਂਸ ਵਲੋਂ ਹਸਪਤਾਲ ਦੇ ਸਟਾਫ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ | ਜਿਸ ਚ ਸਟਾਫ਼ ਪੂਰਾ ਸਹਿਯੋਗ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਹਸਪਤਾਲ ਦੀ ਲੈਬ ਅਤੇ ਫਾਰਮੇਸੀ ਦੀ ਬੈਲੇਂਸ ਸ਼ੀਟ ਦੀ ਜਾਂਚ ਲਈ ਆਈ ਹੈ ਜੋ ਕੀ AIG ਅਸ਼ੀਸ਼ ਕੁਮਾਰ ਦੇ ਪਿਤਾ ਦੇ ਨਾਮ ਤੇ ਹੈ ਫਿਲਹਾਲ ਇਸ ਸੰਬੰਧੀ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ
Continues below advertisement

JOIN US ON

Telegram