ਰਾਜਾ ਵੜਿੰਗ ਦੀ ਪਤਨੀ ਦੀ ਗੱਡੀ ਰੋਕ ਕੇ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ,ਭਖਿਆ ਮਾਹੌਲ
Continues below advertisement
ਵਿਧਾਇਕ ਰਾਜਾ ਵੜਿੰਗ ਦੀ ਪਤਨੀ ਦਾ ਹੋਇਆ ਵਿਰੋਧ
ਕਿਸਾਨਾਂ ਵੱਲੋਂ ਗਿੱਦੜਬਾਹਾ ‘ਚ ਅਮ੍ਰਿਤਾ ਵੜਿੰਗ ਦਾ ਕੀਤਾ ਗਆ ਵਿਰੋਧ
ਪਿੰਡ ਕੋਠੇ ਦਸ਼ਮੇਸ਼ ਨਗਰ ‘ਚ ਪਹੁੰਚੀ ਸੀ ਵਿਧਾਇਕ ਦੀ ਪਤਨੀ
ਰਾਜਾ ਵੜਿੰਗ ਨੇ ਕਿਸਾਨ ਜਥੇਬੰਦੀਆਂ ਨੂੰ ਕੀਤੀ ਅਪੀਲ
ਔਰਤਾਂ ਦਾ ਸਨਮਾਨ ਕੀਤਾ ਜਾਵੇ-ਰਾਜਾ ਵੜਿੰਗ
Continues below advertisement