Tarantaran water logging | ਮਾਮੂਲੀ ਬਰਸਾਤ ਨੇ ਖੋਲ੍ਹੀ ਤਰਨਤਾਰਨ ਸ਼ਹਿਰ ਦੇ ਨਿਗਮ ਪ੍ਰਬੰਧਾਂ ਦੀ ਪੋਲ !!
Continues below advertisement
Tarantaran water logging | ਮਾਮੂਲੀ ਬਰਸਾਤ ਨੇ ਖੋਲ੍ਹੀ ਤਰਨਤਾਰਨ ਸ਼ਹਿਰ ਦੇ ਨਿਗਮ ਪ੍ਰਬੰਧਾਂ ਦੀ ਪੋਲ !!!
ਤਰਨਤਾਰਨ ਸ਼ਹਿਰ 'ਚ ਬਰਸਾਤ ਤੋਂ ਬਾਅਦ ਦਾ ਹਾਲ
ਬੋੜੀ ਚੌਂਕ ਦੀਆਂ ਤਸਵੀਰਾਂ ਨੇ ਖੋਲ੍ਹੀ ਨਿਗਮ ਪ੍ਰਬੰਧਾਂ ਦੀ ਪੋਲ
ਸੀਵਰੇਜ ਸਿਸਟਮ ਨਾ ਚੱਲਣ ਕਰਕੇ ਜਮਾਂ ਹੋਇਆ ਪਾਣੀ
ਬਰਸਾਤੀ ਪਾਣੀ 'ਚ ਡੁੱਬੇ ਸ਼ਹਿਰ ਦੇ ਬਾਜ਼ਾਰ
ਤਰਨ ਤਰਨ ਸ਼ਹਿਰ ਵਿਚ ਹੋਈ ਮਾਮੂਲੀ ਬਰਸਾਤ ਨੇ ਨਿਗਮ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ |
ਇਹ ਤਸਵੀਰਾਂ ਬੋੜੀ ਚੌਂਕ ਦੀਆਂ
ਜਿੱਥੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਪਾਣੀ ਖੜ੍ਹ ਚੁੱਕਾ ਹੈ |
ਸੀਵਰੇਜ ਸਿਸਟਮ ਨਾ ਚੱਲਣ ਕਰਕੇ ਸ਼ਹਿਰ ਦੇ ਬਾਜ਼ਾਰ ਵੀ ਬਰਸਾਤੀ ਪਾਣੀ ਚ ਡੁੱਬੇ ਨਜ਼ਰ ਆਏ |
ਜਿਸ ਕਾਰਨ ਆਉਣ ਜਾਂ ਵਾਲੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀਆਂ ਦਰਪੇਸ਼ ਆਈਆਂ |
ਮਜ਼ਬੂਰਨ ਲੋਕਾਂ ਨੂੰ ਕਰੀਬ ਫੁੱਟ ਫੁੱਟ ਖੜ੍ਹੇ ਬਰਸਾਤੀ ਪਾਣੀ ਚੋਂ ਲੰਘ ਕੇ ਜਾਣਾ ਪਾ ਰਿਹਾ ਹੈ
ਤੇ ਅਜਿਹੇ ਹਾਲਤ ਚ ਹਰ ਰਾਹਗੀਰ ਪ੍ਰਸ਼ਾਸਨ ਨੂੰ ਕੋਸਦਾ ਨਜ਼ਰ ਆ ਰਿਹਾ ਹੈ
Continues below advertisement