ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਪਹਿਲਾਂ ਪਰਮਿੰਦਰ ਢੀਂਢਸਾ ਨੇ ਜੱਥੇਬੰਦੀਆਂ ਨੂੰ ਕੀ ਦਿੱਤੀ ਸਲਾਹ ?

Continues below advertisement

ਕਿਸਾਨ ਆਗੂ ਤੇ ਸਿਆਸੀ ਲੀਡਰ ਆਹਮੋ-ਸਾਹਮਣੇ
ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ) ਤੋਂ ਪਰਮਿੰਦਰ ਢੀਂਡਸਾ ਪਹੁੰਚੇ
'ਸਿਆਸੀ ਪਾਰਟੀਆਂ ਦਾ ਵੀ ਸਹਿਯੋਗ ਲੈਣਾ ਚਾਹੀਦਾ'
'ਕਿਸਾਨ ਜਥੇਬੰਦੀਆਂ ਲੋਕਾਂ ਦੀ ਲੜਾਈ ਲੜ ਰਹੇ'
'ਇਸ ਹਾਲਾਤ 'ਚ ਸਿਆਸੀ ਪਾਰਟੀਆਂ ਜ਼ਿੰਮੇਵਾਰਾਨਾ ਰੋਲ ਅਦਾ ਕਰਨ'
'ਕੈਪਟਨ ਅਮਰਿੰਦਰ ਨੇ ਝੂਠ ਬੋਲ ਕੇ ਸਰਕਾਰ ਬਣਾਈ'
'ਬਾਕੀਆਂ 'ਚ ਵੀ ਦੌੜ ਲਗੀ ਅਸੀਂ ਝੂਠ ਬੋਲ ਸਰਕਾਰ ਬਣਾਈਏ'
ਕਿਸਾਨ ਜਥੇਬੰਦੀਆਂ ਨੇ ਬੀਜੇਪੀ ਨੂੰ ਛੱਡ ਸਾਰੀਆਂ ਪਾਰਟੀਆਂ ਨੂੰ ਦਿੱਤਾ ਸੱਦਾ

Continues below advertisement

JOIN US ON

Telegram