ਕੋਰੋਨਾ ਦਾ ਟੀਕਾ ਲਵਾ ਕੇ ਡਾਕਟਰ ਨੇ ਕੀ ਦਿੱਤੀ ਲੋਕਾਂ ਨੂੰ ਸਲਾਹ ?

Continues below advertisement
ਦੇਸ਼ 'ਚ ਕੋਰੋਨਾ ਦੀ ਵੈਕਸੀਨ ਆ ਗਈ
ਕੋਰੋਨਾ ਖ਼ਿਲਾਫ਼ ਟੀਕਾਕਰਨ ਅਭਿਆਨ ਸ਼ੁਰੂ
ਦੇਸ਼ 'ਚ 3006 ਸੈਂਟਰਾਂ 'ਤੇ ਟੀਕਾਕਰਨ ਸ਼ੁਰੂ
ਪੀਐੱਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਨਾਲ ਸ਼ੁਰੂਆਤ ਕੀਤੀ
ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ
CM ਕੈਪਟਨ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਤੋਂ ਕੀਤੀ ਸ਼ੁਰੂਆਤ
ਟੀਕਾ ਲਗਵਾਉਣ ਵਾਲਿਆਂ ਦੀ ਲੋਕਾਂ ਨੂੰ ਸਲਾਹ
'ਟੀਕੇ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ'
Continues below advertisement

JOIN US ON

Telegram