5ਵੇਂ ਦੌਰ ਦੀ ਬੈਠਕ 'ਚੋਂ ਕੀ ਨਿਕਲਿਆ ?

Continues below advertisement
 ਕਿਸਾਨ ਜਥੇਬੰਦੀਆਂ ਤੇ ਕੇਂਦਰ ਦੀ ਮੀਟਿੰਗ ਫਿਰ ਬੇਸਿੱਟਾ
ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟੀਆਂ
ਕੇਂਦਰ ਨੇ ਅਗਲੀ ਬੈਠਕ 9 ਦਸੰਬਰ ਨੂੰ ਸੱਦੀ
ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਬੌਰਡਰ 'ਤੇ ਡਟੇ ਰਹਿਣਗੇ ਕਿਸਾਨ
8 ਦਸੰਬਰ ਨੂੰ ਪੂਰਨ ਤੌਰ 'ਤੇ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ
ਕੇਂਦਰ ਨੇ ਕਿਸਾਨਾਂ ਕੋਲੋਂ ਮੰਗਿਆ ਹੋਰ ਸਮਾਂ
'20-25 ਮਿੰਟ ਕਿਸਾਨਾਂ ਨੇ ਮੀਟਿੰਗ 'ਚ ਧਾਰਿਆ ਮੋਨ'
'ਕੇਂਦਰ ਸਰਕਾਰ ਪੂਰੇ ਪ੍ਰੈਸ਼ਰ 'ਚ'
'ਕਿਸਾਨਾਂ ਦੇ YES or NO ਅੱਗੇ ਸਰਕਾਰ ਖਾਮੋਸ਼'
'ਅੱਜ ਦੀ ਬੈਠਕ ਦੇ ਆਖਿਰ 'ਚ ਅਸੀਂ ਚੁੱਪ ਹੋਏ, ਹਾਂ ਜਾਂ ਨਾਂਹ ਪੁੱਛਿਆ'
Continues below advertisement

JOIN US ON

Telegram