ਚਮਕੌਰ ਸਾਹਿਬ ਦੀ ਧਰਤੀ ਤੋਂ ਨਾਮਜ਼ਦਗੀ ਭਰਨ ਤੋਂ ਬਾਅਦ ਕੀ ਬੋਲੇ ਸੀ ਐਮ ਚੰਨੀ ?

Continues below advertisement

 ਹਲਕਾ ਚਮਕੌਰ ਸਾਹਿਬ, ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ 

1977 ਤੋਂ 1985 ਤੱਕ ਅਕਾਲੀ ਦਲ ਵੱਲੋਂ ਸਤਵੰਤ ਕੌਰ ਵਿਧਾਇਕ ਰਹੇ
1985- ਕਾਂਗਰਸ ਵੱਲੋਂ ਭਾਗ ਸਿੰਘ ਚੋਣ ਜਿੱਤੇ
1992- ਕਾਂਗਰਸ ਵੱਲੋਂ ਸ਼ਮਸ਼ੇਰ ਸਿੰਘ ਜੇਤੂ ਰਹੇ
1997 ਤੋਂ 2007 ਤੱਕ ਅਕਾਲੀ ਦਲ ਵੱਲੋਂ ਸਤਵੰਤ ਕੌਰ ਵਿਧਾਇਕ ਰਹੇ
2007- ਆਜ਼ਾਦ ਉਮੀਦਵਾਰ ਵੱਜੋਂ ਚਰਨਜੀਤ ਚੰਨੀ ਚੋਣ ਜਿੱਤੇ
2012 ਅਤੇ 2017 ਵਿੱਚ ਕਾਂਗਰਸ ਵੱਲੋਂ ਚਰਨਜੀਤ ਚੰਨੀ ਜੇਤੂ ਰਹੇ

Continues below advertisement

JOIN US ON

Telegram