ਕਿਸਾਨ ਅੰਦੋਲਨ ਨੂੰ 11 ਮਹੀਨੇ ਪੂਰੇ ਹੋਣ 'ਤੇ ਰਾਕੇਸ਼ ਟਿਕੈਤ ਨੇ ਸਰਕਾਰ ਤੋਂ ਕੀ ਰੱਖੀ ਮੰਗ ?
Continues below advertisement
ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਅੰਦੋਲਨ ਕਰਦੇ ਹੋਏ 11 ਮਹੀਨੇ ਪੂਰੇ
26 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੀਤਾ ਸੀ ਕੂਚ
3 ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ ਕਿਸਾਨ
27 ਅਕਤੂਬਰ ਨੂੰ ਕਿਸਾਨ ਪੂਰੇ ਦੇਸ਼ ‘ਚ ਸੌਂਪਣਗੇ ਮੰਗ ਪੱਤਰ
Continues below advertisement
Tags :
Kisan Andolan