ਕੈਪਟਨ ਦੀ ਹਾਈਕਮਾਨ ਨਾਲ ਮਿਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ 'ਤੇ ਕੀ ਬੋਲੇ ਰਵਨੀਤ ਬਿੱਟੂ
Continues below advertisement
ਕੈਪਟਨ ਹੀ ਲੀਡਰ ਨੇ ਅਤੇ ਉਹੀ ਰਹਿਣਗੇ-ਰਵਨੀਤ ਬਿੱਟੂ
ਆਖ਼ਰੀ ਫੈਸਲਾ ਹਾਈਕਮਾਂਡ ਦਾ ਹੋਵੇਗਾ-ਬਿੱਟੂ
ਸਿੱਧੂ ਨੂੰ ਬਿਜਲੀ ਮਹਿਕਮਾ ਸੰਭਾਲਣਾ ਚਾਹੀਦਾ ਸੀ-ਬਿੱਟੂ
ਅੱਜ ਸਾਡਾ ਚਿਹਰਾ ਕੈਪਟਨ ਹੀ ਨੇ-ਰਵਨੀਤ ਬਿੱਟੂ
ਰਵਨੀਤ ਸਿੰਘ ਬਿੱਟੂ ਵੀ ਕਪੂਰਥਲਾ ਹਾਊਸ ਪਹੁੰਚੇ ਸਨ
‘ਜੇ ਨਵਾਂ ਚਿਹਰਾ ਵੀ ਦੇਣਾ ਤਾਂ ਵੀ ਕੈਪਟਨ ਦੇ ਬਿਨਾਂ ਫੈਸਲਾ ਨਹੀਂ ਹੋ ਸਕਦਾ’
Continues below advertisement
Tags :
Ravneet Bittu