ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ 'ਤੇ ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਤੋਂ ਪਹਿਲਾਂ ਕੀ ਬੋਲੇ ਰਾਵਤ ?

Continues below advertisement
ਪੰਜਾਬ ਕਾਂਗਰਸ ਦੇ 4 ਮੰਤਰੀ ਕਰਨਗੇ ਰਾਵਤ ਨਾਲ ਮੀਟਿੰਗ
ਕੋਈ ਕਾਰਨ ਹੋਣਗੇ ਜਿਸ ਕਰਕੇ ਉਹ ਆਏ ਨੇ-ਰਾਵਤ
ਪੰਜਾਬ ਕਾਂਗਰਸ ਇੰਚਾਰਜ ਨੂੰ ਮਿਲਣ ਗਏ ਨੇ ਮੰਤਰੀ
ਮੁੱਖ ਮੰਤਰੀ ਕੈਪਟਨ ਨੂੰ ਬਦਲਣ ਦੀ ਕੀਤੀ ਜਾ ਰਹੀ ਮੰਗ
ਮੈਂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗਾ-ਹਰੀਸ਼ ਰਾਵਤ
ਹਾਈਕਮਾਂਡ ਦਾ ਫੈਸਲਾ ਸਭ ਨੂੰ ਮਨਜ਼ੂਰ ਹੋਵੇਗਾ-ਰਾਵਤ 
Continues below advertisement

JOIN US ON

Telegram