ਵੈਕਸੀਨ ਖਿਲਾਫ ਅਫਵਾਹਾਂ 'ਤੇ ਕੀ ਬੋਲੇ ਹੈਲਥ ਵਰਕਰ ?
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਦੇਸ਼ 'ਚ ਕੋਰੋਨਾ ਦੀ ਵੈਕਸੀਨ ਆ ਗਈ
ਕੋਰੋਨਾ ਖ਼ਿਲਾਫ਼ ਟੀਕਾਕਰਨ ਅਭਿਆਨ ਸ਼ੁਰੂ
ਦੇਸ਼ 'ਚ 3006 ਸੈਂਟਰਾਂ 'ਤੇ ਟੀਕਾਕਰਨ ਸ਼ੁਰੂ
ਪੀਐੱਮ ਮੋਦੀ ਨੇ ਵੀਡਿਓ ਕਾਨਫਰੰਸਿੰਗ ਨਾਲ ਸ਼ੁਰੂਆਤ ਕੀਤੀ
ਪਹਿਲੇ ਪੜਾਅ 'ਚ 3 ਕਰੋੜ ਲੋਕਾਂ ਨੂੰ ਲੱਗੇਗਾ ਟੀਕਾ
ਪਹਿਲੇ ਦਿਨ 3 ਲੱਖ ਹੈਲਥ ਵਰਕਰਾਂ ਨੂੰ ਲੱਗੇਗਾ ਟੀਕਾ
ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ
CM ਕੈਪਟਨ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਤੋਂ ਕੀਤੀ ਸ਼ੁਰੂਆਤ
ਅੰਮ੍ਰਿਤਸਰ 'ਚ ਓਪੀ ਸੋਨੀ ਨੇ ਕੀਤੀ ਟੀਕਾਕਰਨ ਦੀ ਸ਼ੁਰੂਆਤ
ਅੰਮ੍ਰਿਤਸਰ 'ਚ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ
ਤਿੰਨ ਕੇਂਦਰਾਂ 'ਤੇ ਲਾਈ ਜਾ ਰਹੀ ਵੈਕਸੀਨ
ਟੀਕਾ ਲਗਵਾਉਣ ਵਾਲੇ 30 ਮਿੰਟ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ