ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਰਾਹਤ ਨਾਂ ਮਿਲਣ 'ਤੇ ਸੁਣੋ ਵਕੀਲ ਨੇ ਕੀ ਕਿਹਾ ?

Continues below advertisement

ਬਿਕਰਮ ਸਿੰਘ ਮਜੀਠੀਆ ਨੂੰ ਅਜੇ ਹਾਈਕੋਰਟ ਤੋਂ ਕੋਈ ਰਾਹਤ ਨਹੀਂ 

HC ‘ਚ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 5 ਜਨਵਰੀ ਨੂੰ ਹੋਵੇਗੀ 

ਡਰੱਗਜ਼ ਮਾਮਲੇ ‘ਚ ਮਜੀਠੀਆ ਦੇ ਖ਼ਿਲਾਫ ਦਰਜ ਹੋਈ ਹੈ FIR 

ਮੁਹਾਲੀ ਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਸੀ ਇਨਕਾਰ

ਸਿਆਸੀ ਬਦਲਖੋਰੀ ਕਰਕੇ ਮਾਮਲਾ ਕੀਤਾ ਗਿਆ ਦਰਜ-ਮਜੀਠੀਆ ਦੇ ਵਕੀਲ

Continues below advertisement

JOIN US ON

Telegram