ਖੇਤੀ ਆਰਡੀਨੈਂਸ ਤੋਂ ਕਿਸਾਨਾਂ ਨੂੰ ਕਾਹਦਾ ਡਰ?
Continues below advertisement
ਖੇਤੀਬਾੜੀ ਬਿੱਲਾਂ 'ਤੇ ਪੰਜਾਬ 'ਚ ਘਮਸਾਨ ਜਾਰੀ ਹੈ। ਬੀਜੇਪੀ ਨੂੰ ਛੱਡ ਹਰ ਪਾਰਟੀ ਆਰਡੀਨੈਂਸ ਵਿਰੁੱਧ ਕਿਸਾਨਾਂ ਨਾਲ ਡੱਟ ਗਈ ਹੈ।
ਇੱਕ ਪਾਸੇ ਜਿੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਡਾ ਫੈਸਲਾ ਲੈਂਦੇ ਹੋਏ ਅਸਤੀਫ਼ਾ ਦੇ ਦਿੱਤਾ ਹੈ। ਉਧਰ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਬੁੱਧਵਾਰ ਨੂੰ ਰਾਜਪਾਲ ਦੇ ਨਾਲ ਵਫਦ ਨੇ ਮੁਲਾਕਾਤ ਦਿੱਤੀ। ਆਮ ਆਦਮੀ ਪਾਰਟੀ ਵੀ ਕਿਸਾਨਾਂ ਨਾਲ ਡਟੀ ਹੋਈ ਹੈ।
ਕਿਸਾਨ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਆਰਡੀਨੈਂਸ ਨੂੰ ਵਾਪਸ ਲਵੇ। ਪਰ ਕਿਸਾਨ ਦੀ ਆਵਾਜ਼ ਕਿਤੇ ਸਿਆਸਤ ਦੀ ਭੇਟ ਨਾ ਚੜ੍ਹ ਜਾਵੇ।

Tags :
Politics On Ordinance Ordinance New Act For Farmers Akali-BJP Msp Modi Govt Congress Farmers Agriculture