ਕੀ ਕਿਸਾਨਾਂ ਅੱਗੇ ਝੁਕੀ ਸਰਕਾਰ, ਮੀਟਿੰਗ 'ਚ ਸਰਕਾਰ ਦਾ ਕੀ ਰਿਹਾ ਰੁੱਖ?
Continues below advertisement
ਸਰਕਾਰ ਤੇ ਕਿਸਾਨਾਂ ਵਿਚਾਲੇ 2 ਮੁੱਦਿਆਂ 'ਤੇ ਸਹਿਮਤੀ
4 ਜਨਵਰੀ ਨੂੰ ਹੋਵੇਗੀ ਅਗਲੀ ਮੀਟਿੰਗ
ਪਰਾਲੀ ਕਾਨੂੰਨ 'ਚੋਂ ਕਿਸਾਨਾਂ ਨੂੰ ਬਾਹਰ ਰੱਖਣ ਦਾ ਭਰੋਸਾ
ਬਿਜਲੀ 'ਤੇ ਸਬਸਿਡੀ ਨੂੰ ਲੈ ਕੇ ਵੀ ਸਹਿਮਤੀ
ਬਿਜਲੀ ਸੋਧ ਬਿੱਲ ਨਹੀਂ ਲਿਆਵੇਗੀ ਸਰਕਾਰ
ਸਰਕਾਰ-ਕਿਸਾਨਾਂ 'ਚ 50% ਸਹਿਮਤੀ ਹੋਈ
'ਕੇਂਦਰ ਸਰਕਾਰ ਹਾਲੇ ਵੀ ਗੱਲਾਂ 'ਚ ਉਸੇ ਥਾਂ 'ਤੇ'
'ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਨੂੰ ਝਿੰਝੋੜਿਆ'
'ਸਰਕਾਰ ਸਮਝ ਚੁੱਕੀ ਕਿ ਅੰਦੋਲਨ ਨੇ ਲੈ ਕੇ ਹੀ ਜਾਣਾ'
'ਹੁਣ ਸਰਕਾਰ ਸਿਰਫ਼ ਸਾਡੇ ਸਬਰ ਦਾ ਇਮਤਿਹਾਨ ਲੈ ਰਹੀ'

Tags :
Kisan Meeting With Govt 7th Meeting With Govt Farmer Organisations Pollution Ordinance Farmer Unions Kisan Dharna Electricity Bill