ਚਡੂਨੀ ਦੀ ‘ਸਿਆਸੀ ਮੁਲਾਕਾਤ’ ‘ਤੇ ਕਿਸਾਨ ਮੋਰਚਾ ਦਾ ਕੀ ਸਟੈਂਡ ? ਸੁਣੋ

Continues below advertisement

ਗੁਰਨਾਮ ਚਡੂਨੀ ਦੀ ਸਿਆਸਤਦਾਨਾਂ ਨਾਲ ਮੁਲਾਕਾਤ ‘ਤੇ ਸਵਾਲ.ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਂਚ ਲਈ ਬਣਾਈ ਗਈ ਕਮੇਟੀ.ਕਮੇਟੀ ਮਸਲੇ ਬਾਬਤ ਦੇਵੇਗੀ ਆਪਣੀ ਰਿਪੋਰਟ.ਕਿਸਾਨੀ ਅੰਦੋਲਨ ‘ਚ ਸਿਆਸੀ ਲੀਡਰਾਂ ਦੀ ਸ਼ਮੂਲੀਅਤ ‘ਤੇ ਪਾਬੰਦੀ.ਕਿਸਾਨੀ ਅੰਦੋਲਨ ‘ਚ ਸਿਆਸੀ ਦਖ਼ਲ ਦੀ ਇਜਾਜ਼ਤ ਨਹੀਂ-ਬੂਟਾ ਸਿੰਘ.‘ਸਿਆਸੀ ਪਾਰਟੀਆਂ ਹਿਮਾਇਤ ਦੇਣਾ ਚਾਹੁੰਦੀਆਂ ਤਾਂ ਦੇ ਸਕਦੀਆਂ’.ਲੀਡਰਾਂ ਨਾਲ ਰਾਬਤੇ ਵਾਲਿਆਂ ਨੂੰ ਪਰ੍ਹਾਂ ਕਰ ਦਿੱਤਾ ਜਾਵੇਗਾ-ਬੂਟਾ ਸਿੰਘ.ਮਨਾਂ ਕਰਨ ਦੇ ਬਾਅਦ ਵੀ ਬੈਠਕ ‘ਚ ਗਏ ਗੁਰਨਾਮ ਚਡੂਨੀ-ਬੂਟਾ ਸਿੰਘ .ਸਰਕਾਰ ਅੰਦੋਲਨ ਨੂੰ ਤੋੜਨ ਲਈ ਹਥਕੰਡੇ ਅਪਨਾ ਰਹੀ-ਬੂਟਾ ਸਿੰਘ 

Continues below advertisement

JOIN US ON

Telegram