ਕੀ ਹੋਵੇਗਾ ਨਵਜੋਤ ਸਿੱਧੂ ਤੇ ਕੈਪਟਨ ਦੀ ਖਹਿਬਾਜੀ ਦਾ ਅੰਜਾਮ ? ਹਾਈਕਮਾਨ ਨੂੰ ਕਮੇਟੀ ਸੌਂਪੇਗੀ ਰਿਪੋਰਟ

Continues below advertisement

ਕੀ ਹੋਵੇਗਾ ਨਵਜੋਤ ਸਿੱਧੂ ਤੇ ਕੈਪਟਨ ਦੀ ਖਹਿਬਾਜੀ ਦਾ ਅੰਜਾਮ ?

ਕਾਂਗਰਸ ਹਾਈਕਮਾਨ ਨੂੰ ਕਮੇਟੀ ਸੌਂਪੇਗੀ ਰਿਪੋਰਟ 

ਤਿੰਨ ਦਿਨ ਵਿਧਾਇਕਾਂ ਅਤੇ MPs ਨਾਲ ਕਮੇਟੀ ਨੇ ਕੀਤੀ ਸੀ ਮੀਟਿੰਗ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੋਏ ਸਨ ਪੇਸ਼ 

ਵਿਧਾਇਕਾਂ ਵੱਲੋਂ ਚੁੱਕੇ ਸਵਾਲਾਂ ਤੋਂ ਬਾਅਦ ਭਖਿਆ ਸੀ ਮਾਮਲਾ

Continues below advertisement

JOIN US ON

Telegram