ਇੰਦਰਬੀਰ ਸਿੰਘ ਬੁਲਾਰੀਆ ਨੇ 7 ਸਤੰਬਰ ਨੂੰ ਕਿਹੜਾ ਕਰ ਜਾ ਰਹੇ ਧਮਾਕਾ ?
Continues below advertisement
ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨਾਲ ਗੱਲਬਾਤ
ਵਿਧਾਇਕ ਵੱਲੋਂ ਵੱਖ-ਵੱਖ ਥਾਵਾਂ 'ਤੇ ਲਾਏ ਹੋਰਡਿੰਗ
7 ਸਤੰਬਰ ਨੂੰ ਫੋਨ ਚਾਰਜ ਰੱਖਣ ਲਈ ਕਿਹਾ ਗਿਆ
'ਅਕਾਲੀ ਦਲ ਨੂੰ ਕਾਂਗਰਸ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ'
'ਇੱਕ ਚੰਗਾ ਸੁਨੇਹਾ ਸ਼ਹਿਰ ਅਤੇ ਸ਼ਹਿਰ ਦੇ ਲੋਕਾਂ ਲਈ ਹੋਵੇਗਾ
'ਮੈਂ ਜੋ ਵੀ ਕਰਾਂਗਾ ਸ਼ਹਿਰ ਦੀ ਭਲਾਈ ਲਈ ਕਰਾਂਗਾ'
'ਵਿਧਾਇਕ ਦੀ ਟਿਕਟ ਮੰਗਣਾ ਹਰ ਵਰਕਰ ਦਾ ਹੱਕ'
'ਸੈਸ਼ਨ ਅੱਗੇ ਵਧਣਾ ਚਾਹੀਦਾ ਪੰਜਾਬ ਦੇ ਮੁੱਦਿਆਂ ਦੀ ਹੋਵੇ ਗੱਲ'
Continues below advertisement
Tags :
Inderbir Singh Bolaria