ਸਰਕਾਰੀ ਖ਼ਜ਼ਾਨੇ ‘ਚੋਂ ਕਿਸ ਨੂੰ ਕੀ ਮਿਲਿਆ ?

Continues below advertisement

ਸਰਕਾਰੀ ਖ਼ਜ਼ਾਨੇ ‘ਚੋਂ ਕਿਸ ਨੂੰ ਕੀ ਮਿਲਿਆ ?
ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਸਕੀਮ ਦਾ ਐਲਾਨ
ਸਕੀਮ ਦੇ ਲਈ 3 ਹਜ਼ਾਰ 780 ਕਰੋੜ ਰੱਖੇ ਗਏ
ਕਿਸਾਨਾਂ ਲਈ 1,186 ਕਰੋੜ ਰੁਪਏ ਦੇ ਕਰਜ਼ ਮੁਆਫੀ ਦਾ ਮਤਾ
ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਦਾ ਕਰਜ਼ਾ ਮੁਆਫ ਹੋਵੇਗਾ
ਸ਼ਗਨ ਦੀ ਰਕਮ 21 ਤੋਂ 51 ਹਜ਼ਾਰ ਰੁਪਏ ਕਰਨ ਦਾ ਫੈਸਲਾ  
ਬੁਢਾਪਾ ਪੈਨਸ਼ਨ ਨੂੰ 750 ਤੋਂ 1500 ਰੁਪਏ ਕਰਨ ਦਾ ਐਲਾਨ
ਅਜ਼ਾਦੀ ਘੁਲਾਟੀਆਂ ਦੀ ਪੈਨਸ਼ਨ 75 ਸੌ ਤੋਂ 94 ਸੌ ਰੁਪਏ ਕੀਤੀ
'84 ਦੇ ਪੀੜਤ ਪਰਿਵਾਰਾਂ ਦੀ ਪੈਨਸ਼ਨ ‘ਚ 20 ਫੀਸਦ ਦਾ ਵਾਧਾ
6ਵਾਂ ਪੇਅ ਕਮਿਸ਼ਨ ਜੁਲਾਈ ਤੋਂ ਹੋਵੇਗਾ ਲਾਗੂ
ਮੁਫਤ ਬਿਜਲੀ ਦੇਣ ਲਈ 4650 ਕਰੋੜ ਰੁਪਏ ਰੱਖੇ
ਸਮਾਰਟ ਫੋਨ ਲਈ ਸਰਕਾਰ ਨੇ 100 ਕਰੋੜ ਰੁਪਏ ਰੱਖੇ
ਮਿਡ ਡੇ ਮੀਲ ਸਕੀਮ ਲਈ 350 ਕਰੋੜ ਰੁਪਏ ਰੱਖੇ

Continues below advertisement

JOIN US ON

Telegram