ਕੌਣ ਹੋਵੇਗਾ ਚੰਡੀਗੜ ਦਾ ਨਵਾਂ Mayor ? ਨਗਰ ਨਿਗਮ ਦੇ ਦਫਤਰ ਤੋਂ ABP Sanjha ਦੀ Ground Report
Continues below advertisement
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਹੋਵੇਗੀ ਚੋਣ
AAP ਤੇ BJP 'ਚ ਮੁੱਖ ਤੌਰ 'ਤੇ ਮੁਕਾਬਲਾ
AAP- 14, BJP- 14 ਤੇ ਕਾਂਗਰਸ- 7 ਸੀਟਾਂ
ਅਕਾਲੀ ਦਲ ਦੇ ਕੌਂਸਲਰ ਦੀ ਹੋਵੇਗੀ ਅਹਿਮ ਭੂਮਿਕਾ
ਕਰੋਸ ਵੋਟਿੰਗ ਜ਼ਰੀਏ ਹੋਵੇਗੀ ਮੇਅਰ ਦੀ ਚੋਣ
24 ਦਸੰਬਰ ਨੂੰ ਚੰਡੀਗੜ੍ਹ ਨਗਰ ਨਿਗਮ ਲਈ ਹੋਈਆਂ ਸਨ ਚੋਣਾਂ
27 ਦਸੰਬਰ ਨੂੰ ਚੋਣ ਨਤੀਜਿਆਂ ਦਾ ਹੋਇਆ ਸੀ ਐਲਾਨ
Continues below advertisement
Tags :
Chandigarh Mayor