ਕਿਸਾਨ ਕੇਂਦਰ ਨਾਲ ਗੱਲਬਾਤ ਲਈ ਕਿਉਂ ਹੋਏ ਤਿਆਰ?
Continues below advertisement
ਕਿਸਾਨ ਜਥੇਬੰਦੀਆਂਂ ਨੇ ਕੇਂਦਰ ਸਰਕਾਰ ਦਾ ਗੱਲ਼ਬਾਤ ਲਈ ਸੱਦਾ ਕਬੂਲ ਲਿਆ ਹੈ। ਕਿਸਾਨ ਲੀਡਰਾਂ ਦਾ ਸੱਤ ਮੈਂਬਰੀ ਵਫਦ ਗੱਲ਼ਬਾਤ ਲਈ ਦਿੱਤੀ ਜਾਵੇਗਾ।
ਪਿਛਲੇ ਕਈ ਦਿਨਾਂ ਤੋਂ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਪ੍ਰਦਰਸ਼ਨ ਦਰਮਿਆਨ ਕਿਸਾਨ ਜਥੇਬੰਦੀਆਂ ਨੂੰ ਦੋ ਵਾਰ ਕੇਂਦਰ ਨੇ ਮਿਲਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਪਹਿਲੀ ਵਾਰ ਤਾਂ ਕਿਸਾਨ ਜਥੇਬੰਜੀਆਂ ਵੱਲੋਂ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਪਰ ਮੁੜ ਸੱਦਾ ਮਿਲਣ ਮਗਰੋਂ ਅੱਜ ਚੰਡੀਗੜ੍ਹ 'ਚ ਜਥੇਬੰਜੀਆਂ ਵੱਲੋਂ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਉਹ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ।

Tags :
Unjab Modi Invitation Accepted Farmers Agree Farmers Accepted Invitation 7 Member Talks PM Modi Protest Against Farmers Bill 2020 Protest Against Farmers Bill Farmers Protest In Kurukshetra Farmers Protest Haryana Farm Bill Rajya Sabha Farmers Protest Today Farmers Protest Punjab Farmers Protest In India Farmers Protest In Punjab Today Farm Bill Farm Bill Protest Abp Sanjha Live Punjab Farmers News ABP Sanjha News Farm Bill 2020 Abp Sanjha Haryana Farmers\' Protest