ਕਿਸਾਨਾਂ ਨੇ 44 ਦਿਨਾਂ ਬਾਅਦ ਕਿਉਂ ਖਾਲ੍ਹੀ ਕੀਤੇ ਰੇਲ ਟਰੈਕ?

Continues below advertisement
ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕਸਬਾ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਹਨ ਅਤੇ ਹੁਣ ਪ੍ਰਦਰਸ਼ਨ ਰੇਲਵੇ ਟਰੈਕ ਦੀ ਬਜਾਏ ਪਲੇਟਫਾਰਮ ਤੋਂ ਚੱਲੇਗਾ। ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਸਿਰਫ 'ਤੇ ਸਿਰਫ ਮਾਲ ਗੱਡੀਆਂ ਦੀ ਆਵਾਜਾਈ ਲਈ ਖੋਲੇ ਗਏ ਹਨ। ਜਦਕਿ ਪੈਸੰਜਰ ਗੱਡੀਆਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਸੂਬਾ ਕੋਰ ਕਮੇਟੀ ਦੀ ਹੋਈ ਮੀਟਿੰਗ 'ਚ ਰੇਲ ਰੋਕੋ ਅੰਦੋਲਨ 21 ਨਵੰਬਰ ਤਕ ਵਧਾ ਦਿੱਤਾ ਗਿਆ।
Continues below advertisement

JOIN US ON

Telegram