ਖੇਤਾਂ ਦੀ ਥਾਂ ਸੜਕਾਂ 'ਤੇ ਕਿਉਂ ਉੱਤਰੇ ਕਿਸਾਨ ?

Continues below advertisement

ਪੰਜਾਬ ‘ਚ ਡੂੰਘਾ ਹੋਇਆ ਬਿਜਲੀ ਸੰਕਟ, ਸੜਕਾਂ ‘ਤੇ ਲੋਕ  
PSPCL ਵੱਲੋਂ ਸਰਕਾਰੀ ਦਫਤਰਾਂ ਅਤੇ ਨਿਗਮਾਂ ਨੂੰ ਅਪੀਲ

 ਮਾਨਸੂਨ ‘ਚ ਦੇਰੀ ਕਰਕੇ ਵਧੀ PSPCL ਦੀ ਮੁਸ਼ਿਕਲ
PSPCL ਨੇ ਨਿਗਮਾਂ, ਦਫਤਰਾਂ ਅਤੇ ਬੋਰਡਜ਼ ਨੂੰ ਕੀਤੀ ਅਪੀਲ
3 ਜੁਲਾਈ ਤੱਕ AC ਦਾ ਇਸਤੇਮਾਲ ਨਾ ਕਰਨ ਦੀ ਅਪੀਲ
ਤਲਵੰਡੀ ਸਾਬੋ ਥਰਮਲ ਪਲਾਂਟ ਦੀ ਇੱਕ ਯੂਨਿਟ ਸਪਲਾਈ ਦੇਣ ‘ਚ ਫੇਲ੍ਹ
ਪੰਜਾਬ ‘ਚ ਨਿੱਤ 14,500 MW ਬਿਜਲੀ ਦੀ ਮੰਗ ਹੁੰਦੀ
ਮੌਜੂਦਾ ਵੇਲੇ ‘ਚ  12,800 MW ਬਿਜਲੀ ਦੀ ਸਪਲਾਈ ਹੋ ਪਾ ਰਹੀ
ਬਿਜਲੀ ਦੀ ਕਮੀ ਕਰਕੇ ਆਮ ਲੋਕ ਅਤੇ ਕਿਸਾਨ ਬੇਹੱਦ ਪਰੇਸ਼ਾਨ
8 ਘੰਟੇ ਬਿਜਲੀ ਦੇਣ ਦਾ ਕਿਸਾਨਾਂ ਨਾਲ ਸਰਕਾਰ ਨੇ ਕੀਤਾ ਸੀ ਵਾਅਦਾ
ਟਿਊਬਵੈਲ ਲਈ ਬਿਜਲੀ ਨਾ ਮਿਲਣ ਕਰਕੇ ਕਿਸਾਨ ਪਰੇਸ਼ਾਨ
ਬਿਜਲੀ ਨਾ ਮਿਲਣ ਕਰਕੇ ਝੋਨੇ ਨੂੰ ਪਾਣੀ ਲਾਉਣ ‘ਚ ਦਿੱਕਤ
ਝੋਨਾ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਵਰਤ ਰਹੇ ਕਿਸਾਨ
ਕਿਸਾਨਾਂ ਵੱਲੋਂ ਜਲੰਧਰ ਪਠਾਨਕੋਟ ਹਾਈਵੇ ਕੀਤਾ ਗਿਆ ਜਾਮ
ਲੋਕ ਸੜਕਾਂ ‘ਤੇ ਰੁਲ ਰਹੇ, ਕੈਪਟਨ ਠੰਡੇ AC ‘ਚ ਬੈਠੇ ਨੇ-ਮਜੀਠੀਆ
ਪੰਜਾਬ ਦੇ ਕਈ ਪਿੰਡਾਂ ’ਚ ਕਈ-ਕਈ ਘੰਟੇ ਬੱਤੀ ਰਹਿੰਦੀ ਹੈ ਗੁੱਲ
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ‘ਤੇ ਲਾਏ ਇਲਜ਼ਾਮ
ਸ਼ੁੱਕਰਵਾਰ ਤੋਂ ਅਕਾਲੀ ਦਲ ਬਿਜਲੀ ਦੇ ਮੁਦੇ ‘ਤੇ ਕਰੇਗਾ ਪ੍ਰਦਰਸ਼ਨ
ਲੋਕਾਂ ਨੇ ਹੁਸ਼ਿਆਰਪੁਰ-ਊਨਾ ਹਾਈਵੇ ਕੀਤਾ ਜਾਮ, ਮੁਸਾਫਿਰ ਪਰੇਸ਼ਾਨ
ਹੁਸ਼ਿਆਰਪੁਰ ਦੇ ਕਈ ਪਿੰਡ ਬਿਜਲੀ ਨਾ ਆਉਣ ਕਰਕੇ ਹਨੇਰੇ ‘ਚ
Continues below advertisement

JOIN US ON

Telegram