Woman wins Rs 1.5 crore| ਸਬਜ਼ੀ ਲੈਣ ਗਈ ਸੀ ਮਹਿਲਾ ਅਤੇ ਬਣ ਗਈ ਕਰੋੜਪਤੀ, ਡੇਢ ਕਰੋੜ ਲੱਗੇ ਹੱਥ !
Continues below advertisement
Woman wins Rs 1.5 crore| ਸਬਜ਼ੀ ਲੈਣ ਗਈ ਸੀ ਮਹਿਲਾ ਅਤੇ ਬਣ ਗਈ ਕਰੋੜਪਤੀ, ਡੇਢ ਕਰੋੜ ਲੱਗੇ ਹੱਥ !
#Woman #lottery #Amritsar #abpsanjha #abplive
ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਬਚਨ ਕੌਰ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਮਹਿਲਾ ਘਰੋਂ ਸਬਜ਼ੀ ਲੈਣ ਦੇ ਲਈ ਗਈ ਸੀ ਬਾਜ਼ਾਰ ਵਿੱਚੋਂ ਉਨ੍ਹਾਂ ਨੇ ਲਾਟਰੀ ਲੈ ਲਈ ਅਤੇ ਫਿਰ ਕੀ ਸੀ ਹੁਣ ਬਣ ਗਏ ਨੇ ਕਰੋੜਪਤੀ |
Continues below advertisement