ਸ਼ਰਾਬੀ ਆਦਮੀਆਂ ਤੋਂ ਦੁਖੀ ਔਰਤਾਂ ਨੇ ਠੇਕੇ ਦੀ ਕੀਤੀ ਤੋੜਭੰਨ, ਠੇਕੇ 'ਚੋਂ ਕੱਢ ਤੋੜੀਆਂ ਬੋਤਲਾਂ
abp sanjha
Updated at:
09 Aug 2022 06:43 PM (IST)
Download ABP Live App and Watch All Latest Videos
View In Appਸ਼ਰਾਬੀ ਆਦਮੀਆਂ ਤੋਂ ਦੁਖੀ ਔਰਤਾਂ ਨੇ ਠੇਕੇ ਦੀ ਕੀਤੀ ਤੋੜਭੰਨ
ਠੇਕੇ 'ਤੇ ਫੁਟਿਆ ਔਰਤਾਂ ਦਾ ਗੁੱਸਾ
ਔਰਤਾਂ ਨੇ ਠੇਕੇ 'ਚੋਂ ਕੱਢ ਤੋੜੀਆਂ ਬੋਤਲਾਂ
ਠੇਕੇ ਕਰਕੇ ਨਸ਼ੇ ਦੇ ਆਦੀ ਹੋ ਰਹੇ ਨੌਜਵਾਨ - ਔਰਤਾਂ ਦਾ ਦੋਸ਼
ਪੰਜਾਬ ਸਰਕਾਰ ਨੂੰ ਠੇਕਾ ਬੰਦ ਕਰਨ ਦੀ ਮੰਗ
ਹੁਸ਼ਿਆਰਪੁਰ ਦੇ ਸਿੰਗੋਵਾਲ ਦੀ ਖ਼ਬਰ