Police ਨੇ ਬਣਾਇਆ ਪਿੰਡ ਨੂੰ ਪੁਲਿਸ ਛਾਉਣੀ ਵਜਾਹ ਜਾਣਕੇ ਹੋ ਜਾਓਗੇ ਹੈਰਾਨ ! | Abp Sanjha

Continues below advertisement

Police ਨੇ ਬਣਾਇਆ ਪਿੰਡ ਨੂੰ ਪੁਲਿਸ ਛਾਉਣੀ ਵਜਾਹ ਜਾਣਕੇ ਹੋ ਜਾਓਗੇ ਹੈਰਾਨ ! | Abp Sanjha Bathinda ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾੜਾ ਵਿਖੇ ਰਾਤ ਤੋਂ ਪੁਲਿਸ ਨੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਕੀਤਾ ਤਬਦੀਲ 

ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਗੈਸ ਪਾਈਪ ਲਾਈਨ ਦਾ ਮੁਆਵਜ਼ਾ ਲੈਣ ਲਈ ਲਗਾਇਆ ਹੋਇਆ ਹੈ ਮੋਰਚਾ 

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਧੱਕੇ ਨਾਲ ਗੈਸ ਪਾਈਪ ਲਾਈਨ ਪਾਉਣ ਲਈ ਕੋਸ਼ਿਸ਼ ਕਰ ਰਹੀ ਹੈ ਜਿਸ ਕਰਕੇ ਬੀਤੀ ਰਾਤ ਤੋਂ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇੱਕ ਵਾਰ ਪੁਲਿਸ ਮੁਲਾਜ਼ਮ ਵਾਪਸ ਬੁਲਾ ਲਏ ਗਏ

abp sanjha,Punjab,Punjab News,Punjab Daily News,Punjab Breaking News,Local News,State News,News in Punjabi,news,police,crime,world news,breaking news,us crime news,us crime news today,live news,latest news,politics news,news today,daily news,true crime,france news,fresno interim police chief,english news,eyewitness news,world news today,police attack,police officer,roseville police department,france news today,deter crime,news agents

Continues below advertisement

JOIN US ON

Telegram