S K ਅਸਥਾਨਾ ਨੂੰ ਹਟਾਇਆ BOI ਦੇ ਡਾਇਰੈਕਟਰ ਦੇ ਅਹੁਦੇ ਤੋਂ

Continues below advertisement

ਪੰਜਾਬ ਦੇ ADGP S K ਅਸਥਾਨਾ ਨੂੰ ਸ਼ਨੀਵਾਰ ਨੂੰ ਬਿਊਰੋ ਆਫ਼ ਇਨਵੈਸਟੀਗੇਸ਼ਨ (BOI) ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਬੀ. ਚੰਦਰ ਸੇਖਰ ਨੂੰ ਨਿਯੁਕਤ ਕੀਤਾ ਗਿਆ ਹੈ। ਡਾਕਟਰੀ ਛੁੱਟੀ 'ਤੇ ਚੱਲ ਰਹੇ ਅਸਥਾਨਾ ਨੇ ਹਾਲ ਹੀ 'ਚ ਪੰਜਾਬ ਸਰਕਾਰ 'ਤੇ ਉਸ ਵੇਲੇ ਨਾਰਾਜ਼ਗੀ ਜਤਾਈ ਸੀ ਜਦੋਂ ਉਨ੍ਹਾਂ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਡਰੱਗਜ਼ ਦੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

Continues below advertisement

JOIN US ON

Telegram