ਠੇਕਾ ਮੁਲਾਜ਼ਮਾਂ ਦਾ ਧਰਨਾ ਹੋਇਆ 8 ਜਨਵਰੀ ਤੱਕ ਮੁਲਤਵੀ

Continues below advertisement

ਖੰਨਾ 'ਚ ਚੱਲ ਰਹੇ ਠੇਕਾ ਮੁਲਾਜ਼ਮਾਂ ਦਾ ਧਰਨਾ ਮੁੱਖ ਮੰਤਰੀ ਚੰਨੀ ਨਾਲ ਹੋਈ ਮੀਟਿੰਗ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਅੱਜ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਸੀ ਜਿਸ ਵਿੱਚ ਉਹਨਾਂ ਦੀਆਂ ਮੰਗਾਂ ਮੰਨਣ ਨੂੰ ਲੈ ਕੇ ਸਰਕਾਰ ਵਲੋਂ ਯਕੀਨ ਦਵਾਇਆ ਗਿਆ ਹੈ | ਇਸ ਲਈ ਅਗਲੀ ਮੀਟਿੰਗ 7 ਜਨਵਰੀ ਨੂੰ ਤਹਿ ਕੀਤੀ ਗਈ ਹੈ | ਇਸ ਦੇ ਨਾਲ ਹੀ ਠੇਕਾ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਅਗਰ 7 ਜਨਵਰੀ ਵਾਲੀ ਮੀਟਿੰਗ ਤੱਕ ਕੋਈ ਫੈਸਲਾ ਨਾ ਸੁਣਾਇਆ ਗਿਆ ਤਾ 8 ਜਨਵਰੀ ਨੂੰ ਮੁੜ ਤੋਂ ਦਿੱਲੀ-ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ ਜਾਵੇਗਾ |

Continues below advertisement

JOIN US ON

Telegram