ABP ਨੈਟਵਰਕ ਹੋਇਆ 100 ਸਾਲ ਦਾ, ਨੈਟਵਰਕ ਹੁਣ ਤੱਕ ਪਿਆਰ ਦੇਣ ਵਾਲੇ ਦਰਸ਼ਕਾਂ ਦਾ ਕਰਦਾ ਹੈ ਧੰਨਵਾਦ

Continues below advertisement

ABP ਨੈਟਵਰਕ ਦੇ 100 ਸਾਲ ਪੂਰੇ ਹੋਏ ਹਨ | ਇਸ ਮੌਕੇ ਨੈਟਵਰਕ ਆਪਣੇ ਨਾਲ ਜੁੜੇ ਦਰਸ਼ਕਾਂ ਦਾ ਧੰਨਵਾਦ ਕਰਦਾ ਹੈ | ਜ਼ਿਕਰਯੋਗ ਹੈ ਕਿ ਇਸ ਨੈਟਵਰਕ ਦਾ ਆਗਾਜ਼ ਆਜ਼ਾਦੀ ਪਹਿਲਾਂ ਬੰਗਾਲ 'ਚ ਅਨੰਦ ਪਤ੍ਰਿਕਾ ਦੇ ਰੂਪ 'ਚ ਹੋਇਆ ਸੀ | ਹੁਣ ਤੱਕ ਇਹ ਵੱਖ ਵੱਖ ਭਾਸ਼ਾਵਾਂ ਚ ਦੇਖਿਆ ਜਾਣ ਵਾਲਾ ਸਭ ਤੋਂ ਪੁਰਾਣ ਨੈਟਵਰਕ ਬਣ ਚੁੱਕਾ ਹੈ | 

Continues below advertisement

JOIN US ON

Telegram