Train Accident Video |ਜਾ ਕੋ ਰਾਖੇ ਸਾਈਆਂ ! Train ਹੇਠ ਆਉਣ ਮਗਰੋਂ ਵੀ ਸਹੀ ਸਲਾਮਤ ਔਰਤ, ਵੀਡੀਓ ਕਰ ਦੇਵੇਗੀ ਹੈਰਾਨ!

Continues below advertisement

ਕਹਿੰਦੇ ਨੇ ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ, ਇਹ ਵਾਕਿਆ ਨਵੀਂ ਮੁੰਬਈ ਦੇ ਬੇਲਾਪੁਰ ਸਟੇਸ਼ਨ 'ਤੇ ਸੋਮਵਾਰ ਨੂੰ ਵੇਖਣ ਨੂੰ ਮਿਲਿਆ, ਏਥੇ ਇੱਕ 50 ਸਾਲਾ ਔਰਤ ਦੀ ਜਾਨ ਚਮਤਕਾਰੀ ਢੰਗ ਨਾਲ ਬਚ ਗਈ, ਉਹ ਪਟੜੀ 'ਤੇ ਡਿੱਗ ਪਈ ਤੇ ਇੱਕ ਰੇਲ ਗੱਡੀ ਉਸ ਦੇ ਉਪਰੋਂ ਲੰਘ ਗਈ ਪਰ ਇਸ ਦੇ ਬਾਵਜੂਦ ਉਹ ਸਹੀ ਸਲਾਮਤ ਉੱਠ ਖੜ੍ਹੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਘਟਨਾ ਦੀ ਵੀਡੀਓ ਵਿੱਚ ਰੇਲ ਗੱਡੀ ਨੂੰ ਬੈਕ ਕਰਦੇ ਹੋਏ ਦੇਖਿਆ ਜਾ ਸਕਦੈ, ਸਾਰੇ ਲੋਕ ਬੜੀ ਹੈਰਾਨੀ ਨਾਲ ਪਟੜੀ ਵੱਲ ਵੇਖ ਰਹੇ ਨੇ, ਫਿਰ ਰੇਲ ਗੱਡੀ ਹੇਠੋਂ ਔਰਤ ਉੱਠ ਖੜ੍ਹੀ ਹੁੰਦੀ ਐ, ਟ੍ਰੇਨ ਪਿੱਛੇ ਹੁੰਦੇ ਹੀ ਉਹ ਇੱਕਦਮ ਉੱਠਦੀ ਐ ਤੇ ਸਿੱਧੀ ਬੈਠ ਜਾਂਦੀ ਐ, ਇਸ ਦੌਰਾਨ ਅਧਿਕਾਰੀ ਮਦਦ ਕਰਨ ਲਈ ਉਸ ਵੱਲ ਦੋੜੇ, ਰਿਪੋਰਟਾਂ ਮੁਤਾਬਕ ਔਰਤ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਪਰ ਜਾਨ ਬਚ ਗਈ, ਘਟਨਾ ਬੇਲਾਪੁਰ ਸਟੇਸ਼ਨ 'ਤੇ ਸਵੇਰੇ 10 ਵਜੇ ਵਾਪਰੀ ਜਦੋਂ ਔਰਤ ਠਾਣੇ ਜਾਣ ਵਾਲੀ ਟ੍ਰੇਨ ਦੀ ਉਡੀਕ ਕਰ ਰਹੀ ਸੀ, ਬੀਤੀ ਦਿਨੀ ਸ਼ਹਿਰ ਭਰ ਦੀਆਂ ਪਟੜੀਆਂ 'ਤੇ ਪਾਣੀ ਭਰ ਜਾਣ ਕਾਰਨ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ, ਇਸ ਦੌਰਾਨ ਪਲੇਟਫਾਰਮ 'ਤੇ ਭੀੜ ਹੋਣ ਕਾਰਨ ਔਰਤ ਤਿਲਕ ਕੇ ਪਟੜੀ 'ਤੇ ਡਿੱਗ ਗਈ ਤੇ ਟ੍ਰੇਨ ਉਸ ਦੇ ਉਪਰੋਂ ਲੰਘ ਗਈ, ਰੇਲਵੇ ਅਧਿਕਾਰੀ ਦਸਿਆ , ''ਬੇਲਾਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ ਤਿੰਨ 'ਤੇ ਔਰਤ ਦੀ ਜਾਨ ਬਚਾਉਣ ਲਈ ਪਨਵੇਲ-ਠਾਣੇ ਰੇਲ ਗੱਡੀ ਨੂੰ ਬੈਕ ਕੀਤਾ ਗਿਆ ਤੇ ਬਾਅਦ 'ਚ ਉਸ ਨੂੰ ਹਸਪਤਾਲ 'ਚ ਲਿਜਾਇਆ ਗਿਆ, ਰੇਲਵੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹੈ |

#mumbaitrainaccident #trainaccident #accidentinmumbailocaltrain #mumbailocaltrainaccident #mumbailocaltrainaccidents #navimumbai

Jako rakhe saiyan, maar ske na koi, this phenomenon was witnessed at Belapur station in Navi Mumbai on Monday, where a 50-year-old woman's life was miraculously saved after she fell on the tracks and was run over by a train. Passed but despite this she stood up safely, in the video of the incident going viral on social media, the train can be seen backing up, all the people are looking at the track in surprise, then the woman got up from under the train. She was standing, as soon as the train was behind, she immediately got up and sat straight, meanwhile the officers ran towards her to help her. According to reports, the woman lost both her legs but survived. The incident happened at Belapur station at 10 am. It happened when the woman was waiting for the train to Thane, last day the trains were running late due to water inundation on the tracks across the city, meanwhile the woman slipped and fell on the tracks due to crowding on the platform. "The Panvel-Thane train was backed up to save the woman's life at platform number three of Belapur station and later she was taken to the hospital," railway police officials said. He was rushed to the hospital, where he is undergoing treatment.

Continues below advertisement

JOIN US ON

Telegram