ਵਿਪਾਸਨਾ ਤੇ ਡਾ. ਨੈਨ SIT ਸਾਹਮਣੇ ਪੇਸ਼ ਨਾ ਹੋਣ 'ਤੇ ਸੁਣੋ SIT ਮੁਖੀ ਨੇ ਕੀ ਕਿਹਾ ? Beadbi Case

Continues below advertisement

ਲੁਧਿਆਣਾ ‘ਚ SIT ਸਾਹਮਣੇ ਪੇਸ਼ ਨਹੀਂ ਹੋਏ ਵਿਪਾਸਨਾ ਤੇ  ਡਾ. ਨੈਨ 

SIT ਨੇ ਵਿਪਾਸਨਾ ਇੰਸਾ ਨੂੰ ਭੇਜਿਆ ਸੀ ਪੁੱਛਗਿੱਛ ਲਈ ਸੰਮਨ  

ਤੀਜੀ ਵਾਰ ਪੁੱਛਗਿੱਛ ਦੇ ਲਈ ਭੇਜਿਆ ਜਾਵੇਗਾ ਸੰਮਨ -SIT  ਮੁਖੀ 

SIT ਵੱਲੋਂ ਚੋਣਾਂ ਤੋਂ ਪਹਿਲਾਂ ਜਾਂਚ ਮੁਕੰਮਲ ਕਰਨ ਦੀ ਕੋਸ਼ਿਸ਼ ਦਾ ਦਾਅਵਾ 

8 ਨਵੰਬਰ ਨੂੰ ਗੁਰਮੀਤ ਰਾਮ ਰਹੀਮ ਤੋਂ SIT ਨੇ ਕੀਤੀ ਸੀ ਪੁੱਛਗਿੱਛ 

ਪੁੱਛਗਿੱਛ ਬਾਅਦ ਵਿਪਾਸਨਾ ਅਤੇ ਡਾ ਨੈਨ ਦਾ ਨਾਮ ਸਾਹਮਣੇ ਆਇਆ-SIT  ਮੁਖੀ 

2015 ‘ਚ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਬੇਅਦਬੀ

ਗੁਰਮੀਤ ਰਾਮ ਰਹੀਮ ਰੇਪ ਅਤੇ ਕਤਲ ਕੇਸ ‘ਚ ਸਜ਼ਾਯਾਫਤਾ

ਰੋਹਤਕ ਦੀ ਸੁਨਾਰੀਆ ਜ਼ੇਲ੍ਹ ‘ਚ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ

Continues below advertisement

JOIN US ON

Telegram