JEE ਮੇਨਜ਼ ਦੀ ਪ੍ਰੀਖਿਆ ਲਈ ਕੀ ਸੀ ਇੰਤਜ਼ਾਮ, ਕੋਰੋਨਾ ਸੰਕਟ 'ਚ ਕੀ ਵਰਤੀਆਂ ਸਾਵਧਾਨੀਆਂ

Continues below advertisement
ਪ੍ਰੀਖਿਆ ਦੇਣ ਪੁੱਜੇ ਵਿਦਿਆਰਥੀ ਕੋਵਿਡ ਤੋਂ ਵੀ ਸਹਿਮੇ
ਬੋਲੇ ਕਿ ਸਰਕਾਰ ਨੂੰ ਇਹ ਪ੍ਰੀਖਿਆ ਹਾਲ ਦੀ ਘੜੀ ਟਾਲ ਦੇਣੀ ਚਾਹੀਦੀ ਸੀ ਕਿਉਂਕਿ ਜੇਕਰ ਇੱਕ ਵਿਦਿਆਰਥੀ ਨੂੰ ਵੀ ਕਰੋ ਨਾ ਹੋਇਆ ਤਾਂ ਬਾਕੀ ਵਿਦਿਆਰਥੀਆਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ ਲੁਧਿਆਣਾ ਤੋਂ ਪਹੁੰਚੇ ਰੋਬਿਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਬਕਾਇਦਾ ਸਰਕਾਰ ਨੂੰ ਲਿਖਿਆ ਸੀ ਕਿ ਫਿਲਹਾਲ ਪ੍ਰੀਖਿਆ ਟਾਲ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਵਾਂਗ ਕਈ ਵਿਦਿਆਰਥੀਆਂ ਨੇ ਲਿਖ ਕੇ ਅਪੀਲ ਕੀਤੀ ਸੀ
Continues below advertisement

JOIN US ON

Telegram