Hindu Woman Beheaded In Pakistan: ਪਾਕਿ 'ਚ 40 ਸਾਲਾ ਹਿੰਦੂ ਮਹਿਲਾ ਦਾ ਬੇਰਹਿਮੀ ਨਾਲ ਕਤਲ, ਸੁਣਨ ਵਾਲੇ ਦੀ ਕੰਬ ਜਾਏਗੀ ਰੂਹ

Continues below advertisement

ਪਾਕਿ 'ਚ ਘੱਟ ਗਿਣਤੀ ਭਾਈਚਾਰਾ ਨੂੰ ਬਣਾਇਆ ਜਾ ਰਿਹਾ ਨਿਸ਼ਾਨਾਪਾਕਿਸਤਾਨ ਦੀ ਹਿੰਦੂ ਭਾਈਚਾਰੇ ਦੀ ਪਹਿਲੀ ਮਹਿਲਾ ਸੈਨੇਟਰ ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਐ....ਮਹਿਲਾ ਦੇ ਚਾਰ ਬੱਚੇ ਨੇ.. ਮਹਿਲਾ ਦੀ ਪਛਾਣ ਦਇਆ ਭੀਲ ਵਜੋਂ ਹੋਈ ਐ...ਜੋ ਕਿ ਸਿੰਧ ਦੇ ਸਿੰਝੋਰੋ ਦੀ ਰਹਿਣ ਵਾਲੀ ਐ..
ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਰਚ 'ਚ ਸਿੰਧ ਦੀ ਰਹਿਣ ਵਾਲੀ 18 ਸਾਲਾ ਹਿੰਦੂ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਸੜਕਾਂ 'ਤੇ ਸੁੱਟ ਦਿੱਤਾ ਗਿਆ ਸੀ। ਪਾਕਿਸਤਾਨ ਤੋਂ ਆਈਆਂ ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੂਜਾ ਦਾ ਕਾਤਲ ਵਾਹਿਦ ਬਕਸ਼ ਲਸ਼ਾਰੀ ਚਾਹੁੰਦਾ ਸੀ ਕਿ ਉਹ ਉਸ ਨਾਲ ਵਿਆਹ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰੇ। ਲਸ਼ਾਰੀ  ਜ਼ਬਰਦਸਤੀ ਪੂਜਾ ਦੇ ਘਰ ਦਾਖਲ ਹੋਇਆ ਅਤੇ ਉਸਨੂੰ ਨਾਲ ਜਾਣ ਲਈ ਕਿਹਾ ਤਾਂ ਪਰ ਪੂਜਾ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲਾਸ਼ਰੀ  ਉਸਦਾ ਕਤਲ ਕਰ ਦਿੱਤਾ..

Continues below advertisement

JOIN US ON

Telegram