ਅਫਗਾਨਿਸਤਾਨ ਦੀ ਸਥਿਤੀ ‘ਤੇ ਹੋਈ ਸਰਬ ਪਾਰਟੀ ਮੀਟਿੰਗ, ਭਾਰਤ ਸਰਕਾਰ ਨੇ ਅਪਨਾਈ ਵੇਟ ਐਂਡ ਵੌਚ ਦੀ ਨੀਤੀ
Continues below advertisement
ਅਫਗਾਨਿਸਤਾਨ ਦੀ ਸਥਿਤੀ ‘ਤੇ ਹੋਈ ਸਰਬ ਪਾਰਟੀ ਮੀਟਿੰਗ
ਭਾਰਤ ਸਰਕਾਰ ਨੇ ਅਪਨਾਈ ਵੇਟ ਐਂਡ ਵੌਚ ਦੀ ਨੀਤੀ
ਵਿਰੋਧੀ ਧਿਰਾਂ ਨੇ ਦਹਿਸ਼ਤਵਾਦ ਵਧਣ ਦਾ ਜਤਾਇਆ ਖ਼ਦਸ਼ਾ
ਲੋਕਾਂ ਨੂੰ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ-ਭਾਰਤ ਸਰਕਾਰ
ਦਿੱਲੀ ‘ਚ ਸਾਢੇ ਤਿੰਨ ਘੰਟੇ ਤੱਕ ਚੱਲੀ ਔਲ ਪਾਰਟੀ ਮੀਟਿੰਗ
31 ਪਾਰਟੀਆਂ ਦੇ 37 ਲੀਡਰ ਮੀਟਿੰਗ ‘ਚ ਸ਼ਾਮਿਲ ਹੋਏ
Continues below advertisement
Tags :
Afghanistan