America Diwali celebrations : ਅਮਰੀਕਾ ਦੇ ਵ੍ਹਾਈਟ ਹਾਊਸ 'ਚ Diwali ਦੀਆਂ ਰੌਣਕਾਂ

Continues below advertisement

America Diwali celebrations : ਸੋਮਵਾਰ ਨੂੰ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਦੀਵਾਲੀ ਦਾ ਜਸ਼ਨ ਦੇਖਿਆ ਗਿਆ। ਵ੍ਹਾਈਟ ਹਾਊਸ 'ਚ ਮਨਾਈ ਗਈ ਦਿਵਾਲੀ ਦੀ ਕਾਫੀ ਚਰਚਾ ਹੋਈ। White House 'ਚ ਹੁਣ ਤੱਕ ਦੀ ਸਭ ਤੋਂ ਵੱਡੀ ਦਿਵਾਲੀ ਮਨਾਈ ਗਈ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ 200 ਲੋਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਅਤੇ ਇਸ ਤਿਉਹਾਰ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।

Continues below advertisement

JOIN US ON

Telegram