Khalistani supporters|ਬ੍ਰਿਟੇਨ ਸਰਕਾਰ ਦਾ ਐਕਸ਼ਨ, ਖਾਲਿਸਤਾਨੀ ਸਮਰਥਕਾਂ ਦੇ 300 ਖਾਤੇ ਸੀਜ਼, 100 ਕਰੋੜ ਰੁਪਏ ਜ਼ਬਤ
Continues below advertisement
Khalistani supporters|ਬ੍ਰਿਟੇਨ ਸਰਕਾਰ ਦਾ ਐਕਸ਼ਨ, ਖਾਲਿਸਤਾਨੀ ਸਮਰਥਕਾਂ ਦੇ 300 ਖਾਤੇ ਸੀਜ਼, 100 ਕਰੋੜ ਰੁਪਏ ਜ਼ਬਤ
#Khalistani #Britishgovernment #Punjab #PMModi #abpsanjha #abplive
ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਨੇ ਭਾਰਤ ਵਿਰੋਧੀ ਖਾਲਿਸਤਾਨ ਸਮਰਥਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਖਾਲਿਸਤਾਨੀ ਫੰਡਿੰਗ ਨੈੱਟਵਰਕ ਦੀ ਕਮਰ ਤੋੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਖਾਲਿਸਤਾਨ ਸਮਰਥਕਾਂ ਦੇ 300 ਤੋਂ ਵੱਧ ਬੈਂਕ ਖਾਤੇ ਸੀਜ਼ ਕਰਕੇ ਕਰੀਬ 100 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ।ਟਾਸਕ ਫੋਰਸ ਨੇ ਇਨ੍ਹਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਕੀਤੇ ਗਏ ਸ਼ੱਕੀ ਲੈਣ-ਦੇਣ ਦਾ ਪਤਾ ਲਗਾਇਆ ਸੀ। ਸੂਤਰਾਂ ਅਨੁਸਾਰ ਖਾਲਿਸਤਾਨ ਪੱਖੀ ਸਿੱਖਸ ਫਾਰ ਜਸਟਿਸ (SFJ) ਦੇ ਖਾਤੇ ਵਿੱਚ 20 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। SFJ ਨੇ ਇਹ ਰਕਮ ਸਕਾਟਲੈਂਡ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਰੈਫਰੈਂਡਮ ਲਈ ਜਮ੍ਹਾ ਕਰਵਾਈ ਸੀ।
Continues below advertisement