ਕਮਜ਼ੋਰ ਪੈਣ ਲੱਗਾ ਚੱਕਰਵਾਤੀ ਤੂਫਾਨ 'ਅਸਾਨੀ', ਆਂਧਰ ਪ੍ਰਦੇਸ਼ ਤੋਂ ਬਾਅਦ ਬੰਗਾਲ ਦੀ ਖਾੜੀ ਵੱਲ ਕੀਤਾ ਰੁੱਖ
abp sanjha
Updated at:
12 May 2022 09:30 AM (IST)
ਚੱਕਰਵਾਤੀ ਤੂਫਾਨ ਆਸਾਨੀ ਹੁਣ ਕਮਜ਼ੋਰ ਪੈਣ ਲੱਗਾ ਹੈ। ਆਂਧਰ ਪ੍ਰਦੇਸ਼ ਦੇ ਤੱਟੀਅ ਇਲਾਕਿਆਂ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਕਮਜ਼ੋਰ ਪੈ ਗਿਆ ਹੈ ਤੇ ਹੁਣ ਬੰਗਾਲ ਦੀ ਖਾੜੀ ਵੱਲ ਰੁੱਖ ਕਰ ਲਿਆ ਹੈ।