ਸਾਈਕਲ ਤੋਂ ਡਿੱਗੇ ਬਾਇਡਨ ਦਾ ਟਰੰਪ ਨੇ ਇੰਝ ਉਡਾਇਆ ਮਜ਼ਾਕ
ਏਬੀਪੀ ਸਾਂਝਾ
Updated at:
22 Jun 2022 03:34 PM (IST)
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਸਾਈਕਲ ਚਲਾਉਣਾ ਮੁਸ਼ਕਲ ਹੋ ਗਿਆ। ਪਹਿਲਾਂ ਉਹ ਸਾਈਕਲ ਤੋਂ ਡਿੱਗ ਪਿਆ, ਫਿਰ ਡੋਨਾਲਡ ਟਰੰਪ ਨੇ ਵੀ ਇਸ ਮਾਮਲੇ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਮੈਂ ਅਜਿਹਾ ਨਹੀਂ ਕਰਾਂਗਾ। ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ, ਜੋ ਕਿਸੇ ਹੋਰ ਦੀ ਨਹੀਂ ਸਗੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਹੈ। ਇਸ ਵਾਇਰਲ ਵੀਡੀਓ 'ਚ ਜੋਅ ਬਾਇਡਲ ਸਾਈਕਲ ਤੋਂ ਡਿੱਗਦੇ ਨਜ਼ਰ ਆ ਰਹੇ ਹਨ।