Pakistan Elections Result | 'ਲੰਡਨ ਪਲਾਨ ਹੋਇਆ ਫੇਲ੍ਹ'-ਜੇਲ੍ਹ ਵਿੱਚ ਬੰਦ ਕਪਤਾਨ ਦੀ ਹੁੰਕਾਰ
ABP Sanjha
Updated at:
10 Feb 2024 10:23 AM (IST)
Download ABP Live App and Watch All Latest Videos
View In AppPakistan Elections Result | 'ਲੰਡਨ ਪਲਾਨ ਹੋਇਆ ਫੇਲ੍ਹ'-ਜੇਲ੍ਹ ਵਿੱਚ ਬੰਦ ਕਪਤਾਨ ਦੀ ਹੁੰਕਾਰ
#PakistanElections2024 #ImranKhan #Islamabad #BilawalBhutto #Lahore #NawazSharif
ਨਵਾਜ ਦਾ ਲੰਡਨ ਪਲਾਨ ਫੇਲ੍ਹ ਹੋ ਗਿਆ ਇਹ ਕਿਹਾ ਇਮਰਾਨ ਖ਼ਾਨ ਨੇ ਜੇਲ੍ਹ ਦੇ ਅੰਦਰੋਂ ਕਿਉਂਕਿ ਸੀਟਾਂ ਦੇ ਮੁਤਾਬਿਕ ਇਮਰਾਨ ਦੇ ਸਮਰਥਕ ਅਵੱਲ ਨੇ, ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਮਰਥਕਾਂ ਨੇ 99 ਸੀਟਾਂ ਹਾਸਿਲ ਕੀਤੀਆਂ ਹਲਾਕਿ ਕਪਤਾਨ ਦੇ ਸਮਰਥਕ ਸੈਕੜਾ ਨਹੀਂ ਜੜ ਸਕੇ ਅਤੇ ਨਾ ਹੀ ਬਹੁਮਤ ਦਾ ਅੰਕੜਾ 134 ਛੂ ਸਕੇ, ਉਧਰ ਲੰਡਨੋਂ ਪਰਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਾਰਟੀ ਨੂੰ 71 ਸੀਟਾਂ ਮਿਲੀਆਂ ਨੇ, ਜਦੋਂ ਕਿ ਪਾਕਿਸਤਾਨ ਪੀਪਲਸ ਪਾਰਟੀ ਨੂੰ 53 ਯਾਨਿ ਕਿ ਬਹੁਮਤ ਕਿਸੇ ਨੂੰ ਵੀ ਨਹੀਂ ਮਿਲਿਆ |
Subscribe Our Channel: ABP Sanjha
https://www.youtube.com/ channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive. in/live-tv ABP Sanjha Website: https://abpsanjha. abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple. com/in/app/abp-l... Download ABP App for Android: https://play.google. com/store/apps/de...