ਪੁਰਾਣੇ ਜ਼ਮਾਨੇ ਦੇ ‘ਦੇਸੀ ਡਿਟੈਕਟਿਵ’
Continues below advertisement
ਪੁਰਾਣੇ ਜ਼ਮਾਨੇ ਦੇ ਡਿਟੈਕਟਿਵ ਯਾਨੀ ਖੋਜੀ ਜੋ ਪੈੜ ਦੇਖ ਬੰਦੇ ਪਛਾਣ ਲੈਦੇ। ਪਿੰਡ ਵਿੱਚ ਜੇ ਕਦੇ ਕਿਸੇ ਦੇ ਘਰ ਚੋਰੀ ਹੁੰਦੀ ਤਾਂ ਖੋਜਬੀਨ ਲਈ ਪੁਲਿਸ ਨਹੀਂ ਸਗੋਂ ਖੋਜੀਆਂ ਨੂੰ ਸੱਦਿਆ ਜਾਂਦਾ ਸੀ। ਖੋਜੀ ਨਜ਼ੀਰ ਅਹਮਦ ਖ਼ਾਨ ਜੋ ਲਹਿੰਦੇ ਪੰਜਾਬ ਚ ਰਾਵੀ ਵਾਲੇ ਪਾਸੇ ਰਹਿੰਦੇ ਨੇ। ਨਜ਼ੀਰ ਅਹਿਮਦ ਕਈ ਦਹਾਕਿਆਂ ਤੋਂ ਖੋਜੀ ਵਜੋਂ ਲੋਕਾਂ ਦੇ ਗਵਾਚੇ ਪਸ਼ੂ ਅਤੇ ਹੋਰ ਸ਼ੈਅ ਲੱਬਦੇ ਨੇ ਪਰ ਸ਼ਰਤ ਇਹ ਕਿ ਤਲਾਸ਼ ਉਦੋਂ ਹੀ ਸ਼ੁਰੂ ਕਰਨਗੇ ਜਦੋਂ ਚੋਰ ਦੀ ਪੈੜ....ਮਤਲਬ ਪੈਰ ਦਾ ਨਿਸ਼ਾਨ ਮੌਜੂਦ ਹੋਵੇ।
Continues below advertisement