Pakistan crisis । ਪਾਕਿਸਤਾਨ 'ਚ ਕਾਲ, ਆਟਾ 3100 ਰੁਪਏ ਪੁੱਜਾ LPG ਸਿਲੰਡਰ ਦੀ ਕੀਮਤ 10 ਹਜ਼ਾਰ
ਏਬੀਪੀ ਸਾਂਝਾ
Updated at:
12 Jan 2023 06:30 PM (IST)
Download ABP Live App and Watch All Latest Videos
View In AppPakistan Crisis : ਪਾਕਿਸਤਾਨ ਵਿੱਚ ਚਿਕਨ ਤੋਂ ਲੈ ਕੇ ਦੁੱਧ ਤੱਕ ਅਤੇ ਆਟੇ ਤੋਂ ਲੈ ਕੇ ਪਿਆਜ਼ ਤੱਕ ਹਰ ਚੀਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਮਹਿੰਗਾਈ ਇਸ ਦੇਸ਼ ਨੂੰ ਹਰ ਪਾਸੇ ਤੋਂ ਪ੍ਰਭਾਵਿਤ ਕਰ ਰਹੀ ਹੈ। ਪਾਕਿਸਤਾਨ ਦੀ ਆਰਥਿਕ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਸਭ ਤੋਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ 'ਚ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਲੋਕਾਂ ਨੂੰ ਦੁੱਧ-ਚੌਲ ਵੀ ਨਹੀਂ ਮਿਲ ਰਿਹਾ। ਅਜਿਹੇ 'ਚ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਹੁਣ ਕੀ ਖਾਵੇਗਾ?