Putin ਨੇ ਉੱਤਰੀ ਕੋਰੀਆ ਦੇ Kim Jong Un ਨੂੰ ਚਿੱਠੀ ਲਿੱਖ ਕੀਤੀ ਇਹ ਅਪੀਲ

Continues below advertisement

ਸਿਓਲ: ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ (Russia-Ukraine Conflict) ਜਾਰੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ (Kim Jong Un) ਨੂੰ ਚਿੱਠੀ ਲਿਖੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਕਿਹਾ, "ਦੋਵੇਂ ਦੇਸ਼ ਸਾਂਝੇ ਯਤਨਾਂ ਨਾਲ ਵਿਆਪਕ ਅਤੇ ਰਚਨਾਤਮਕ ਦੁਵੱਲੇ ਸਬੰਧਾਂ ਦਾ ਵਿਸਤਾਰ ਕਰਨਗੇ।" ਪੁਤਿਨ ਨੇ ਉਨ੍ਹਾਂ ਨੂੰ ਇੱਕ ਪੱਤਰ ਲਿਖਿਆ ਹੈ, ਪਿਓਂਗਯਾਂਗ ਦੇ ਸਰਕਾਰੀ ਮੀਡੀਆ ਨੇ ਸੋਮਵਾਰ (15 ਅਗਸਤ) ਨੂੰ ਜਾਣਕਾਰੀ ਦਿੱਤੀ।

Continues below advertisement

JOIN US ON

Telegram