Britain ਦਾ PM ਬਣਨ ਦੀ ਦੌੜ 'ਚ Rishi Soonak ਟੌਪ 'ਤੇ

Continues below advertisement

Britain's PM: ਬ੍ਰਿਟੇਨ ਦਾ PM ਬਣਨ ਦੀ ਦੌੜ 'ਚ ਰਿਸ਼ੀ ਸੂਨਕ (Rishi Soonak) ਟੌਪ 'ਤੇ।ਐਲੀਮੀਨੇਸ਼ਨ ਰਾਊਂਡ ਦੀ ਦੂਜੀ ਗੇੜ ਦੀ ਵੋਟਿੰਗ ਚ ਵੀ ਉਹ ਟੌਪ ਤੇ ਬਣੇ ਰਹੇ।101 ਵੋਟਾਂ ਨਾਲ ਉਹ ਸਭ ਤੋਂ ਅੱਗੇ ਚੱਲ ਰਹੇ ਨੇ। ਪਹਿਲੇ ਗੜੇ ਚ ਉਨਾਂ ਨੂੰ 88 ਵੋਟਾਂ ਮਿਲੀਆਂ ਸਨ। ਰਿਸ਼ੀ ਸੂਨਕ ਬੋਰਿਸ ਜੌਹਨਸ (Boris Johnson) ਦੀ ਸਰਕਾਰ ਚ ਮੰਤਰੀ ਸਨ। ਅਸਤੀਫਾ ਦੇਣ ਵਾਲਿਆਂ ਚ ਸਭ ਤੋਂ ਪਹਿਲਾ ਨਾਂਅ ਰਿਸ਼ੀ ਸੂਨਕ ਦਾ ਸੀ। ਰਿਸ਼ੀ ਸੂਨਕ ਦੇ ਅਸਤੀਫੇ ਤੋਂ ਬਾਅਦ ਹੀ ਬੋਰਿਸ ਜੌਹਨਸ ਖਿਲਾਫ ਅਸਤੀਫਿਆਂ ਦੀ ਝੜੀ ਲੱਗੀ ਸੀ ਜਿਸ ਤੋਂ ਬਾਅਦ ਉਨਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ।

Continues below advertisement

JOIN US ON

Telegram