Russia-Ukraine ਵਿਚਾਲੇ ਜੰਗ ਜਾਰੀ, ਰੂਸ ਵੱਲੋਂ ਯੂਕਰੇਨ ਦੇ ਲਾਈਮੈਨ ਸ਼ਹਿਰ 'ਤੇ ਕਬਜ਼ਾ
abp sanjha
Updated at:
29 May 2022 09:56 AM (IST)
ਰੂਸ ਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਰੂਸ ਨੇ ਯੂਕਰੇਨ ਦੇ ਲਾਈਮੈਨ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ। ਮਾਸਕੋ ਦੇ ਰੱਖਿਆ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ ਹੈ।