ਕਾਬੁਲ ਦੇ ਗੁਰਦੁਆਰਾ ਸਾਹਿਬ ‘ਚ ਪਹੁੰਚੇ ਸਿੱਖ ਪਰਿਵਾਰ, ਤਾਲਿਬਾਨ ਨੇ ਲਈ ਸੁਰੱਖਿਆ ਦੀ ਜ਼ਿੰਮੇਵਾਰੀ
Continues below advertisement
ਕਾਬੁਲ ਦੇ ਗੁਰਦੁਆਰਾ ਸਾਹਿਬ ‘ਚ ਸਿੱਖ ਪਰਿਵਾਰਾਂ ਨੇ ਲਈ ਸ਼ਰਨ
ਗਜ਼ਨੀ ਅਤੇ ਜਲਾਲਬਾਦ ਤੋਂ ਸਿੱਖ ਸੰਗਤ ਕਾਬੁਲ ਪਹੁੰਚ ਚੁੱਕੀ
ਕਰਤ-ਏ-ਪ੍ਰਵਾਨ ਗੁਰਦੁਆਰਾ ਸਾਹਿਬ ‘ਚ ਸੰਗਤ ਨੇ ਲਈ ਸ਼ਰਨ
ਕੁੱਲ 320 ਲੋਕ ਨੇ, ਜਿੰਨਾਂ ‘ਚੋਂ 50 ਹਿੰਦੂ ਪਰਿਵਾਰ ਨੇ-ਮਨਜਿੰਦਰ ਸਿਰਸਾ
ਤਾਲਿਬਾਨ ਦੇ ਨੁਮਾਇੰਦਿਆਂ ਨੇ ਪ੍ਰਧਾਨ ਨੂੰ ਭਰੋਸਾ ਦਵਾਇਆ-ਸਿਰਸਾ
ਤਾਲਿਬਾਨ ਨੇ ਸਿੱਖਾਂ ਦੀ ਸੁਰੱਖਿਆ ਦਾ ਯਕੀਨ ਦਵਾਇਆ-ਸਿਰਸਾ
1970 ‘ਚ ਲੱਖਾਂ ਦੀ ਗਿਣਤੀ ‘ਚ ਹਿੰਦੂ-ਸਿੱਖ ਅਫਗਾਨਿਸਤਾਨ ‘ਚ ਸਨ
ਸਿੱਖਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਵਿਦੇਸ਼ ਮੰਤਰਾਲਾ ਚੁੱਕ ਰਿਹਾ-ਪੁਰੀ
Continues below advertisement
Tags :
Sikh Family