ਅਮਰੀਕੀ ਵਿਦਿਆਰਥੀਆਂ ਦੇ ਲੋਨ ਹੋਣਗੇ ਮੁਆਫ਼

Continues below advertisement

 US Student Loan: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਅਮਰੀਕੀ ਵਿਦਿਆਰਥੀਆਂ ਲਈ ਕਰਜ਼ੇ ਮੁਆਫ ਕੀਤੇ ਜਾਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ $1,25,000 ਤੋਂ ਘੱਟ ਹੈ। ਵਿਦਿਆਰਥੀ ਲੋਨ 'ਚ ਕਟੌਤੀ ਕਰਨਾ ਬਾਈਡਨ ਪ੍ਰਸ਼ਾਸਨ (Biden Administration) ਦਾ ਇੱਕ ਵੱਡਾ ਚੋਣ ਵਾਅਦਾ ਸੀ।

Continues below advertisement

JOIN US ON

Telegram